ਯੈਂਕੀ ਮੁੰਡਾ.

ਯੈਂਕੀ ਮੁੰਡਾ. JA YAAR TUSI TA AA... PAGE LIKE HE NAHI KITA....... =D







jis nay apni id da link upload kita o

05/18/2017
05/15/2017
11/06/2016
04/04/2015

Kde kde dil eh udas hunda ae__,
Chehre te gum da libas hunda
ae__,
malo mali dig painde akhan
vcho hanju__,
Jdo Kudiye teri kami da ehsass hunda
ae__

Jis-Jis Kol Time Hai Ohi Like Kro !!ਕ੍ਰਿਪਾ ਕਰਕੇ ਇਸਨੂੰ ਵੱਧ ਤੋਂ ਵੱਧ ਸੇਅਰ ਕਰੋ ਜੀ
02/25/2015

Jis-Jis Kol Time Hai Ohi Like Kro !!

ਕ੍ਰਿਪਾ ਕਰਕੇ ਇਸਨੂੰ ਵੱਧ ਤੋਂ ਵੱਧ ਸੇਅਰ ਕਰੋ ਜੀ

02/03/2015

ਇਕ ਆਟੋ ਵਿਚ ਬੈਠੇ ਮੁੰਡਾ ਕੁੜੀ ਪੱਪੀਆ ਕਰ ਰਹੇ ਸੀ
ਤੇ ਆਟੋ ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ .
ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ
ਆਟੋ ਆਲਾ ਕਹਿੰਦਾ- ਸਾਲਾ ਹੁਣ ਪਤਾ ਲਗਾ
ਟਾਈਟੈਨੀਕ ਕਿਉ ਡੁਬੀਆ ਸੀ....

11/25/2014

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ
ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ
ਹੁੰਦਾ
ਜਿਹੜਾ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ
ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ ......

10/12/2014

ਪੱਪੂ ਤੋਤੇ ਨੂੰ,,,
ਮਿੱਠੂ ਜਲੇਬੀ ਖਾਣੀ ਆ,,,
,
,
,
,
,
,
,
,
ਅੱਗੋ ਤੋਤਾ ਕਹਿੰਦਾ ਪਹਿਲਾਂ ਆਪਣੇ ਬਾਪੂ ਨੂੰ ਖਵਾ ਸਾਲਿਆ,,,,
ਪਹਿਲਾਂ ਮਿਰਚਾਂ ਖਵਾ-ਖਵਾ ਕੇ ਬਵਾਸੀਰ ਕਰਾਤੀ,
ਹੁਣ ਜਲੇਬੀ ਖਵਾ ਕੇ ਸ਼ੂਗਰ ਕਰਨੀ ਆ... :3 :D :P

10/01/2014

ਜਿੰਦਗੀ ਚ ਇਕ ਗੱਲ ਹਮੇਸ਼ਾ ਯਾਦ ਰਖੇਓ....
ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ ਪਰ
ਟਾਈਗਰ ਆਲੇ ਬਿਸ੍ਕੁਟ ਚ ਟਾਈਗਰ
ਨੀ ਹੁੰਦਾ.. :v :D :P

03/01/2014

Waheguru ji.......

Address

New York, NY

Website

Alerts

Be the first to know and let us send you an email when ਯੈਂਕੀ ਮੁੰਡਾ. posts news and promotions. Your email address will not be used for any other purpose, and you can unsubscribe at any time.

Share