ღღ•ਇਸ਼ਕ ਇਬਾਦਤ ਰੱਬ ਦੀ•ღღ

ღღ•ਇਸ਼ਕ ਇਬਾਦਤ ਰੱਬ ਦੀ•ღღ ਇਸ਼ਕ ਇਬਾਦਤ ਰੱਬ ਦੀ ਏ,ਸਮਝੀ ਨਾ ਇਹਨੂੰ ਖੇਡ ਸ?

♥ only for True lovers, n for those who believes in true love ♥

•°*”˜˜ ”*°•.ƸӜƷ ♥ » • » « • « ♥ ƸӜƷ.•°*”˜˜”*°•...ਅੱਜ-ਕੱਲ ਦੇ ਮੁੰਡੇ-ਕੁੜੀਆਂ ਰੋਜ ਨਵਾਂ ਦਿਲਦਾਰ ਲੱਭਦੇ ਨੇ, ..ਰੁੱਸ ਜਾਵੇ ਜੇਕਰ ਇੱਕ ਕੋਈ, ਦੂਜੇ ਦਿਨ ਨਵਾ ਪਿਆਰ ਲੱਭਦੇ ਨੇ,..........ਪਿਆਰ-ਪਿਆਰ ਹਰ ਕੋਈ ਆਖੀ ਜਾਵੇ, ........ਚਿਹਰੇ ਦੀ ਪਸੰਦ ਨੂੰ ਲੋਕੀਂ ਪਿਆਰ ਸਮਝਦੇ ਨੇ,.........ਓਹ ਲੋਕੋ ਇਸ਼ਕ ਇਬਾਦਤ ਰੱਬ ਦੀ ਏ, .....ਦਿਲਾਂ ਨਾਲ ਖੇਡਣ ਨੂੰ ਲੋਕੀਂ ਪਿਆਰ ਸਮਝਦੇ ਨੇ,

.........ਰੂਹਾਂ ਮਿਲਣ ਦੀ ਗੱਲ ਤਾਂ ਦੂਰ ਬੜੀ ਏ, .....ਸਰੀਰਕ ਅਕਰਸ਼ਣ ਨੂੰ ਲੋਕੀਂ ਪਿਆਰ ਸਮਝਦੇ ਨੇ,........ਅੱਜ-ਕੱਲ ਦਾ ਪਿਆਰ ਤਾਂ ਗਲ੍ਹੀ-ਬਜ਼ਾਰੀ ਵਿਕਦਾ ਏ,....ਇਕ ਦੂਜੇ ਨੂੰ ਬਸ ਤੋਹਫ਼ੇ ਦੇਣ ਨੂੰ ਲੋਕੀਂ ਪਿਆਰ ਸਮਝਦੇ ਨੇ, .......ਹੁੰਦਾ ਕੀ ਏ ਪਿਆਰ ਕਿਸੇ ਨੂੰ ਕੱਖ ਵੀ ਪਤਾ ਨਾ, .......ਫੋਨ ਨੰ: ਵਟਾਉਣ ਨੂੰ ਲੋਕੀਂ ਪਿਆਰ ਸਮਝਦੇ ਨੇ, ..ਇਸ਼ਕ ਇਬਾਦਤ ਰੱਬ ਦੀ ਏ,ਸਮਝੀ ਨਾ ਇਹਨੂੰ ਖੇਡ ਸੱਜਣਾ, ...ਇਸ ਇਸ਼ਕ ਦੀਆਂ ਰਾਹਾਂ ਧੁਰ ਦਰਗਾਹ ਤਕ ਜਾਂਦੀਆਂ ਨੇ, ....ਪਰ ਅੱਜ-ਕੱਲ ਦੇ ਲੋਕੀਂ ਇਸ ਨੂੰ ਮਜਾਕ ਸਮਝਦੇ ਨੇ.......!
•°*”˜˜ ”*°•.ƸӜƷ ♥ » • » « • « ♥ ƸӜƷ.•°*”˜˜”*°•


CopyRights©..
®All Rights reserved...

Address

Manhattan, KS

Website

Alerts

Be the first to know and let us send you an email when ღღ•ਇਸ਼ਕ ਇਬਾਦਤ ਰੱਬ ਦੀ•ღღ posts news and promotions. Your email address will not be used for any other purpose, and you can unsubscribe at any time.

Shortcuts

Share

Category