ਸਤਿਗੁਰੂ ਦੀ ਬਾਣੀ

ਸਤਿਗੁਰੂ ਦੀ ਬਾਣੀ Contact information, map and directions, contact form, opening hours, services, ratings, photos, videos and announcements from ਸਤਿਗੁਰੂ ਦੀ ਬਾਣੀ, Internet Company, vrindavan, Beas.

ਰਾਧਾ ਸੁਆਮੀ ਜੀ… ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਮੇਰਾ ਮਨ, ਇਹੀ ਦਿਲ ਦੀ ਅਰਦਾਸ ਹੈ। 🙏❤️
16/09/2026

ਰਾਧਾ ਸੁਆਮੀ ਜੀ… ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਮੇਰਾ ਮਨ, ਇਹੀ ਦਿਲ ਦੀ ਅਰਦਾਸ ਹੈ। 🙏❤️

ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆਉਣ, ਸਤਿਗੁਰੂ ਜੀ ਦਾ ਪੱਲਾ ਕਦੇ ਨਾ ਛੱਡਿਓ। 🙏 ਅੱਜ ਬਿਆਸ ਨੂੰ ਯਾਦ ਕਰਨ ਵਾਲੇ ਸਾਰੇ ਪ੍ਰੇਮੀ ਪਿਆਰ...
12/09/2026

ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆਉਣ, ਸਤਿਗੁਰੂ ਜੀ ਦਾ ਪੱਲਾ ਕਦੇ ਨਾ ਛੱਡਿਓ। 🙏 ਅੱਜ ਬਿਆਸ ਨੂੰ ਯਾਦ ਕਰਨ ਵਾਲੇ ਸਾਰੇ ਪ੍ਰੇਮੀ ਪਿਆਰ ਨਾਲ ਲਿਖਣ—ਰਾਧਾ ਸੁਆਮੀ ਜੀ।

🙏 ਰਾਧਾ ਸੁਆਮੀ ਜੀ 🙏ਜ਼ਿੰਦਗੀ ਦੀ ਹਰ ਚਿੰਤਾ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦਿਓ, ਕਿਉਂਕਿ ਜਿੱਥੇ ਸਤਿਗੁਰੂ ਦਾ ਸਾਥ ਹੋਵੇ, ਉੱਥੇ ਹਰ ਮੁਸ਼ਕਲ ਆਸਾ...
11/09/2026

🙏 ਰਾਧਾ ਸੁਆਮੀ ਜੀ 🙏
ਜ਼ਿੰਦਗੀ ਦੀ ਹਰ ਚਿੰਤਾ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦਿਓ, ਕਿਉਂਕਿ ਜਿੱਥੇ ਸਤਿਗੁਰੂ ਦਾ ਸਾਥ ਹੋਵੇ, ਉੱਥੇ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ।
ਪਿਆਰ ਨਾਲ ਕਮੈਂਟ ਵਿੱਚ “ਰਾਧਾ ਸੁਆਮੀ ਜੀ” ਜ਼ਰੂਰ ਲਿਖੋ। 🌸🙏

🙏 ਰਾਧਾ ਸੁਆਮੀ ਜੀ 🙏ਸਤਿਗੁਰੂ ਦਾ ਸਾਥ ਹੋਵੇ ਤਾਂ ਔਖੇ ਤੋਂ ਔਖੇ ਰਾਹ ਵੀ ਸੌਖੇ ਹੋ ਜਾਂਦੇ ਹਨ।ਪਿਆਰ ਨਾਲ ਕਮੈਂਟ ਵਿੱਚ “ਰਾਧਾ ਸੁਆਮੀ ਜੀ” ਜ਼ਰੂਰ ਲ...
10/09/2026

🙏 ਰਾਧਾ ਸੁਆਮੀ ਜੀ 🙏
ਸਤਿਗੁਰੂ ਦਾ ਸਾਥ ਹੋਵੇ ਤਾਂ ਔਖੇ ਤੋਂ ਔਖੇ ਰਾਹ ਵੀ ਸੌਖੇ ਹੋ ਜਾਂਦੇ ਹਨ।
ਪਿਆਰ ਨਾਲ ਕਮੈਂਟ ਵਿੱਚ “ਰਾਧਾ ਸੁਆਮੀ ਜੀ” ਜ਼ਰੂਰ ਲਿਖੋ। 🌸🙏

ਕੌਣ-ਕੌਣ ਰੋਜ਼ ਨਾਮ ਸਿਮਰਨ ਕਰਦਾ ਹੈ? ਕਮੈਂਟ ਵਿੱਚ “ਰਾਧਾ ਸੁਆਮੀ ਜੀ” ਲਿਖੋ। 🌸
09/09/2026

ਕੌਣ-ਕੌਣ ਰੋਜ਼ ਨਾਮ ਸਿਮਰਨ ਕਰਦਾ ਹੈ? ਕਮੈਂਟ ਵਿੱਚ “ਰਾਧਾ ਸੁਆਮੀ ਜੀ” ਲਿਖੋ। 🌸

ਅੱਜ ਆਪਣੇ ਦਿਲ ਦੀ ਹਰ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਰੱਖੋ ਅਤੇ ਕਮੈਂਟ ਵਿੱਚ "ਰਾਧਾ ਸੁਆਮੀ ਜੀ" ਲਿਖੋ। 🌼
08/09/2026

ਅੱਜ ਆਪਣੇ ਦਿਲ ਦੀ ਹਰ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਰੱਖੋ ਅਤੇ ਕਮੈਂਟ ਵਿੱਚ "ਰਾਧਾ ਸੁਆਮੀ ਜੀ" ਲਿਖੋ। 🌼

ਹਰ ਸਾਹ ਨਾਲ ਸਿਮਰਨ, ਹਰ ਪਲ ਸ਼ੁਕਰਾਨਾ।ਸਤਿਗੁਰੂ ਸਦਾ ਆਪਣੀ ਕਿਰਪਾ ਬਣਾਈ ਰੱਖਣ। 🌸               ਰਾਧਾ ਸੁਆਮੀ ਜੀ।
07/09/2026

ਹਰ ਸਾਹ ਨਾਲ ਸਿਮਰਨ, ਹਰ ਪਲ ਸ਼ੁਕਰਾਨਾ।
ਸਤਿਗੁਰੂ ਸਦਾ ਆਪਣੀ ਕਿਰਪਾ ਬਣਾਈ ਰੱਖਣ। 🌸
ਰਾਧਾ ਸੁਆਮੀ ਜੀ।

🌷 ਜਿਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨਾਂ ਦੀ ਉਡੀਕ ਰਹਿੰਦੀ ਹੈ, ਉਹ ਹਾਜ਼ਰੀ “ਰਾਧਾ ਸੁਆਮੀ ਜੀ” ਲਿਖ ਕੇ ਲਗਾਓ।
06/09/2026

🌷 ਜਿਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨਾਂ ਦੀ ਉਡੀਕ ਰਹਿੰਦੀ ਹੈ, ਉਹ ਹਾਜ਼ਰੀ “ਰਾਧਾ ਸੁਆਮੀ ਜੀ” ਲਿਖ ਕੇ ਲਗਾਓ।

ਅੱਜ ਦੇ ਦਰਸ਼ਨਾਂ ਦਾ ਸ਼ੁਕਰਾਨਾ ਕਰਨ ਲਈ ਕਮੈਂਟ ਵਿੱਚ "ਰਾਧਾ ਸੁਆਮੀ ਜੀ" ਲਿਖੋ ਅਤੇ ਸੰਗਤ ਵਿੱਚ ਆਪਣੀ ਹਾਜ਼ਰੀ ਲਗਾਓ। 🌺
04/09/2026

ਅੱਜ ਦੇ ਦਰਸ਼ਨਾਂ ਦਾ ਸ਼ੁਕਰਾਨਾ ਕਰਨ ਲਈ ਕਮੈਂਟ ਵਿੱਚ "ਰਾਧਾ ਸੁਆਮੀ ਜੀ" ਲਿਖੋ ਅਤੇ ਸੰਗਤ ਵਿੱਚ ਆਪਣੀ ਹਾਜ਼ਰੀ ਲਗਾਓ। 🌺

Address

Vrindavan
Beas

Website

Alerts

Be the first to know and let us send you an email when ਸਤਿਗੁਰੂ ਦੀ ਬਾਣੀ posts news and promotions. Your email address will not be used for any other purpose, and you can unsubscribe at any time.

Shortcuts

Share