Dhiman Computers

Dhiman Computers Contact information, map and directions, contact form, opening hours, services, ratings, photos, videos and announcements from Dhiman Computers, Computer repair service, Geeta Bhawan Road, Sunam.

14/03/2019

ਜਿਸ ਵੀ ਸ਼ਹਿਰ ਵਿੱਚ ਗਾਊਸ਼ਾਲਾ ਹੈ
ਉਸ ਸ਼ਹਿਰ ਵਿੱਚ ਗਾਊਆਂ ਦਾ ਸੜਕਾਂ ਤੇ ਰੁਲਣਾ ਸ਼ਰਮ ਵਾਲੀ ਗੱਲ ਹੈ

17/01/2019

20 ਸਾਲ ਦਾ ਵੀਜ਼ਾ ਲਿਆ ਸੀ ਸਾਲ ਪਹਿਲਾਂ

ਹੁਣ ਪੀ ਆਰ ਮਿਲ ਗਈ
ਵਧਾਈਆ

16/01/2019

ਕੱਲ੍ਹ ਨੂੰ ਦੇਖ ਦਿਆਂ ਮਿਸ਼ਨ ਕਿੰਨਾ ਲੰਮਾ ਹੁੰਦੈ

16/01/2019

ਕਪਤਾਨ ਓਹਨਾਂ ਨੂੰ
ਨਸ਼ਿਆਂ ਖ਼ਿਲਾਫ਼ ਸੌਂਹ ਚੁਕਾ ਰਿਹਾ
ਜਿਹੜੇ ਆਪ ਨਸ਼ਾ ਵੰਡ ਕੇ ਸਰਪੰਚ ਬਣੇ ਨੇ

11/01/2019

ਪ੍ਰੇਮੀਆਂ ਦਾ ਭਾਪਾ
ਕਾਤਲ ਕਰਾਰ

04/01/2019

“ਮਾਸ ਖਾਣਾ” ਜਾਂ “ਜੀਵ ਹੱਤਿਆ” ਪਾਪ ਕਿਉ ਹੈ?

ਟਕਸਾਲੀ ਮੰਨਦੇ ਹਨ ਕਿ ਮਨੁੱਖਾ ਦੇਹ ਸਭ ਤੋ ਵਧੀਆ ਹੈ ਪਰ ਇਸਤੋ ਵੀ ਮੁਕਤ ਹੋਣਾ ਜਰੂਰੀ ਹੈ, ਜੋ ਮਨੁੱਖ ਧਰਮ ਕਰਮ, ਪਾਠ ਪੂਜਾ ਨਹੀ ਕਰਦਾ , ਉਹ 84 ਲੱਖ ਜੂਨਾਂ ਵਿੱਚ ਪੈ ਜਾਂਦਾ ਹੈ ਅਤੇ ਉਸਨੂੰ ਮੁਕਤੀ ਲਈ ਦੁਬਾਰਾ ਮਨੁੱਖਾ ਜਨਮ ਲੈ ਕੇ ਧਾਰਮਿਕ ਕਾਰਜ ਕਰਨੇ ਪੈਦੇ ਹਨ ਪਰ ਇਸ ਗੱਲ ਦੀ ਸਮਝ ਨਹੀ ਪੈਦੀ ਕਿ ਟਕਸਾਲੀ ਮਾਸ ਖਾਣ ਦਾ ਵਿਰੋਧ ਕਿਉ ਕਰਦੇ ਹਨ ?

ਜਦ ਜੀਵਾਂ ਦੀ ਜੂਨ ਉਹਨਾਂ ਲਈ ਸਜਾ ਹੈ ਤਾਂ ਜੀਵ ਹੱਤਿਆ ਕਰਨ ਵਾਲਾ ਤਾਂ ਪੁੰਨ ਕਰਦਾ ਹੈ ਕਿ ਜੀਵ ਦੀ ਇੱਕ ਜੂਨ ਪੂਰੀ ਕਰ ਦਿੰਦਾ ਹੈ ਤਾਂ ਕਿ ਉਹ ਜਲਦੀ ਮਨੁੱਖਾ ਦੇਹ ਤੱਕ ਪਹੁੰਚ ਸਕੇ ।।

02/01/2019

ਇੰਡੀਆ ਵਿੱਚ ਹੀ ਗਾਂ ਨੂੰ ਪੂਜਿਆ ਜਾਂਦਾ ਹੈ
ਤੇ
ਇੰਡੀਆ ਵਿੱਚ ਹੀ ਗਾਂ ਦੀ ਸਭ ਤੋਂ ਵੱਧ ਦੁਰਦਸ਼ਾ ਹੈ

02/01/2019

जब इतिहास लिखा जाएगा तो ये भी लिखना होगा कि 21 वीं सदी में जब... कोरिया, अमेरिका जैसे मुल्क हाईड्रोजन बमों का परिक्षण कर रहे थे... जापान, फ्रांस, अास्ट्रलिया जैसे देश तकनीक की दुनिया में सुपर पावर बन रहे थे... चीन हर साल अपने नागरिकों को 1.25 करोड़ नौकरियाँ दे रहा था...
तब भारत की सरकार, गुलाम मीडिया, और कुछ फ़र्ज़ी संगठन भारतीय नागरिकों को गाय, गोबर, गोमुत्र, मंदिर, मस्जिद, तलाक़, लव जिहाद, गो हत्या, नोट बंदी, GST, योगा ओर वन्दे मातरम, भारत माता की जय आदि में उलझाकर सत्ता का लुत्फ़ उठा रहे थे|

Happy new year friends ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
31/12/2018

Happy new year friends
ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

31/12/2018

Happy new year friends

19/10/2018

ਪਿਤਾ ਦੇ ਘਰ ਧੀ ਦੀ ਆਜ਼ਾਦੀ, ਵਿਆਹ ਹੋਣ ਨਾਲ ਮੁੱਕ ਜਾਂਦੀ ਹੈ। ਪਤੀ ਦੇ ਘਰ ਆਜ਼ਾਦੀ ਨਹੀਂ ਹੁੰਦੀ, ਜ਼ਿੰਮੇਵਾਰੀਆਂ ਹੁੰਦੀਆਂ ਹਨ, ਆਜ਼ਾਦੀ ਮਾਣਨ ਲਈ ਉਸ ਨੂੰ ਪਿਤਾ ਦੇ ਘਰ ਜਾਣਾ ਪੈਂਦਾ ਹੈ

Address

Geeta Bhawan Road
Sunam
148028

Alerts

Be the first to know and let us send you an email when Dhiman Computers posts news and promotions. Your email address will not be used for any other purpose, and you can unsubscribe at any time.

Contact The Business

Send a message to Dhiman Computers:

Share