Aw news 18

Aw news 18 Contact information, map and directions, contact form, opening hours, services, ratings, photos, videos and announcements from Aw news 18, Mohali.

Punjabi website news channel

ਚੈਨਲ ਤੇ ਦਿੱਤੇ ਗਏ ਵਿਚਾਰ ਬੁਲਾਰਿਆਂ ਤੇ ਵਿਦਵਾਨਾਂ ਦੇ ਨਿੱਜੀ ਹਨ। 'Aw news18' ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ,ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ ਸਾਰੇ ਜਾਂ ਕਿਸੇ ਵੀ ਵਿਚਾਰ ਲਈ ਪ੍ਰਸਾਰਕ ਜਾਂ ਇਸਦੇ ਚੈਨਲ ਨੂੰ ਜਵਾਬ-ਦੇਹ ਨਹੀਂ ਠਹਿਰਾਇਆ ਜਾ ਸਕਦਾ ।

05/10/2026

Gold Medal ਜੇਤੂ Baljeet Kaur ਨੂੰ
ਬੀਬਾ ਹਰਸਿਮਰਤ ਕੌਰ Badal ਨੇ ਦਿੱਤੀ ਵਧਾਈ "ਤੁਸੀਂ ਬੱਚੀਆਂ ਦੇ ਰੋਲ ਮਾਡਲ ਹੋ"

05/10/2026

ਮਾਤਾ ਬੋਲੀ... ਘੁਬਾਏ ਨੇ ਵੋਟਾਂ ਲੈ ਕੇ ਮੁੜ ਕੇ ਮੂੰਹ ਹੀ ਨਹੀਂ ਵਿਖਾਇਆ...
ਸਵਨਾ ਤਾਂ ਅਣਗਿਣਤ ਵਾਰ ਸਾਡੇ ਪਿੰਡ ਵਿਚ ਆ ਗਿਆ...
ਵਾਇਰਲ ਵੀਡੀਓ

05/10/2026
05/10/2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੀਟਿੰਗ ਦੇ ਫੈਸਲਿਆਂ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

05/10/2026

ਸਾਲ 2025-26 ਲਈ ਡੀ.ਐਮ.ਐਫ ਆਡਿਟ ਕਰਵਾਉਣ ਲਈ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟ ਤੋਂ ਕੋਟੇਸ਼ਨਾਂ ਦੀ ਮੰਗ
ਕੋਟੇਸ਼ਨਾਂ ਜਮਾਂ ਕਰਵਾਉਣ ਦੀ ਆਖਰੀ ਮਿਤੀ 7 ਅਕਤੂਬਰ, ਚਾਹਵਾਨ ਚਾਰਟਰਡ ਅਕਾਊਂਟੈਂਟ ਲੋੜੀਂਦੇ ਦਸਤਾਵੇਜ਼ਾ ਸਮੇਤ ਜਲ ਸਰੋਤ ਵਿਭਾਗ, ਫਾਜ਼ਿਲਕਾ ਵਿਖੇ ਕਰ ਸਕਦੇ ਹਨ ਵਿਜਟ

ਫਾਜ਼ਿਲਕਾ 5 ਅਕਤੂਬਰ 2026….
ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਫਾਜ਼ਿਲਕਾ ਵੱਲੋਂ ਸਾਲ 2025-26 ਲਈ ਡੀ.ਐਮ.ਐਫ ਆਡਿਟ ਕਰਵਾਉਣ ਲਈ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟ ਤੋਂ ਕੋਟੇਸ਼ਨਾਂ ਦੀ ਮੰਗ ਕੀਤੀ ਗਈ ਹੈ। ਸਬੰਧਿਤ ਚਾਰਟਰਡ ਅਕਾਊਂਟੈਂਟ ਮਿਤੀ 07 ਅਕਤੂਬਰ 2026 ਸ਼ਾਮ 5 ਵਜੇ ਤੱਕ ਆਪਣੀ ਕੋਟੇਸ਼ਨ ਜਮ੍ਹਾਂ ਕਰਵਾ ਸਕਦਾ ਹੈ। ਚਾਹਵਾਨ ਚਾਰਟਰਡ ਅਕਾਊਂਟੈਂਟ (ਸੀ.ਏ.ਐੱਸ) ਅਪਾਣੀ ਕੋਟੇਸ਼ਨ, ਯੋਗਤਾ ਸਮੇਤ ਜ਼ਰੂਰੀ ਦਸਤਾਵੇਜ਼ ਲੈ ਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ /ਫਾਜ਼ਿਲਕਾ, ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ, ਕਮਰਾ ਨੰ: 401, 402, 407, ਸੈਂਟਰ ਬਲਾਕ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਫਾਜ਼ਿਲਕਾ ਜਾਂ ਈਮੇਲ ਆਈਡੀ: [email protected] ਤੇ ਜਮ੍ਹਾਂ ਕਰਵਾ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ / CA ਫਰਮ ਵੱਲੋਂ ਸਬੰਧਤ ਅਥਾਰਟੀ ਨੂੰ ਵਿਆਪਕ, ਪੇਸ਼ੇਵਰ, ਨਿਰਪੱਖ ਅਤੇ ਪੱਖਪਾਤ ਰਹਿਤ ਆਡਿਟ ਰਿਪੋਰਟ ਦਿੱਤੀ ਜਾਵੇਗੀ। CA ਜਾਂ CA ਫਰਮ ਦਾ ਕਿਸੇ ਵੀ ਅਜਿਹੀ ਇਕਾਈ, ਏਜੰਸੀ ਜਾਂ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੋਣਾ ਚਾਹੀਦਾ ਜਿਸ ਦਾ ਖਰਚਾ DMF ਅਧੀਨ ਆਡਿਟ ਕੀਤਾ ਜਾਣਾ ਹੈ। ਸੀਏ ਫਰਮ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ-ਅੰਦਰ ਆਡਿਟ ਮੁਕੰਮਲ ਕਰਕੇ ਅੰਤਿਮ ਆਡਿਟ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ fazilka.nic.in ਚੈੱਕ ਕੀਤੀ ਜਾ ਸਕਦੀ ਹੈ।

05/10/2026

ਸ੍ਰੀ ਗੰਗਾਨਗਰ ਦੇ ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ ਵਿਖੇ ਭੰਨ ਤੋੜ ਦੀ ਭੰਨਤੋੜ ਦੀ ਵੀਡੀਓ ਹੋਈ ਵਾਇਰਲ

05/10/2026

ਨਾਭਾ ਦੇ ਪੱਤਰਕਾਰਾਂ ਨੇ ਪ੍ਰੈਸ ਕਲੱਬ ਬਣਾ ਕੀਤਾ ਪਹਿਲਾ ਵੱਡਾ ਪੁੰਨ ਦਾ ਕੰਮ, ਸਾਰੇ ਪਾਸੇ ਹੋਏ ਚਰਚੇ

04/10/2026

ਕੀ "ਮਾਨ ਦੇ ਮੁਨਾਫੇ" ਅਰਨੀਵਾਲਾ ਦੇ ਲੋਕਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਹੀ ਮਿਲੇ, ਜੋ ਬਾਹਰੀ ਆਪ ਆਗੂ ਮੁਨਾਫੇ ਗਿਣਾਉਣ ਅਰਨੀਵਾਲਾ ਪਹੁੰਚੇ ਉਹ ਵੀ MLA ਦੇ ਨਾਲ
ਕੁਮੈਂਟ ਬਾਕਸ ਚ ਕੁਮੈਂਟ ਕਰਕੇ ਦੱਸਿਓ ਜਰੂਰ
ਵਾਇਰਲ ਵੀਡੀਓ

03/10/2026

ਜੱਟ ਤਾਂ ਫੁੱਟ ਪਿਛੇ ਬੰਦਾ ਮਾ/ਰ ਦਿੰਦਾ ਤੁਸੀ ਕਿੱਲਿਆਂ ਦੇ ਕਿੱਲੇ ਨੱਪੀ ਜਾਂਦੇ ਜੇ
ਮਾਲਕ ਨੂੰ ਪਤਾ ਹੀ ਨਹੀਂ ਕਿ ਉਸ ਦੀ ਜਮੀਨ ਪੇਡਾ ਨੇ ਪ੍ਰੋਜੈਕਟ ਲਾ ਦਿੱਤਾ - ਸੁਖਵਿੰਦਰ ਸੁਖ

ਵਾਇਰਲ ਵੀਡੀਓ

03/10/2026

ਮੰਡੀ ਰੋੜਾਂ ਵਾਲੀ ਵਿੱਚ ਹੋਣ ਵਾਲੇ ਪਾਵਨ ਭਗਤੀ ਸਤਿਸੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੱਲ 4 ਅਕਤੂਬਰ ਦਿਨ ਐਤਵਾਰ ਨੂੰ ਬਾਹਰਲੀ ਅਨਾਜ ਮੰਡੀ ਵਿੱਚ ਹੋਵੇਗਾ ਪਾਵਨ ਭਗਤੀ ਸਤਿਸੰਗ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਤਸੰਗ ਵਿੱਚ ਆਓ ਇਸ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ ।

Address

Mohali

Alerts

Be the first to know and let us send you an email when Aw news 18 posts news and promotions. Your email address will not be used for any other purpose, and you can unsubscribe at any time.

Contact The Business

Send a message to Aw news 18:

Shortcuts

Share