Jot Mobile Care

28/02/2026
24/10/2025

ਆਲੋਵਾਲ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦੇ ਪ੍ਰੋਗਰਾਮ ਦੌਰਾਨ ਇਕ ਮਜ਼ਦੂਰ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਗਿਆ ਸੀ । ਮੋਬਾਇਲ ਫੋਨ ਪਿੱਛੇ ਕੰਵਰ ਵਿੱਚ 8 ਹਜਾਰ ਰੁਪਈਏ ਸੀ। ਜੋ ਕਿ ਪੰਜਾਬ ਟਰੈਫਿਕ ਪੁਲਿਸ ਦੇ ਅਧਿਕਾਰੀ ਸਰਦਾਰ ਬਲਵੰਤ ਸਿੰਘ ਵੱਲੋਂ ਲੰਭਣ ਦੌਰਾਨ ਵਿਅਕਤੀ ਨੂੰ ਮੋਬਾਇਲ ਫੋਨ ਅਤੇ 8 ਹਜਾਰ ਰੁਪਈਏ ਵਾਪਸ ਕੀਤੇ ਗਏ!ਪੰਜਾਬ ਪੁਲਿਸ ਦੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ।🙏🏻

Address

Rupnagar
140114

Website

Alerts

Be the first to know and let us send you an email when Jot Mobile Care posts news and promotions. Your email address will not be used for any other purpose, and you can unsubscribe at any time.

Share