Meet Communications & CSC Centre

Meet Communications & CSC Centre Contact information, map and directions, contact form, opening hours, services, ratings, photos, videos and announcements from Meet Communications & CSC Centre, Internet cafe, Tangoshah, Pathankot.

Apply Pan Card, Aadhar Card Print, Passport, Voter Card, Online Form and Printout, CSC Centre (Digital Sewa Kendra), Mobile Recharge, Dish Recharge, Electricity Bill Payment, AEPS Cash Withdrawal and Deposit, Pension Withdrawal, Lamination, Photostate etc

08/06/2026
04/05/2026

ਪਲੈਸਮਟ ਕੈਂਪ/ਰੋਜ਼ਗਾਰ ਮੇਲਾ security and intelligent service India limited ਵਿੱਚ security guard ਲਈ ( boys) ਦੀਆਂ ਪੋਸਟਾਂ ਲਈ ਇੰਟਰਵਿਊ ਮਿਤੀ 07.05.2026ਨੂੰ ਸਵੇਰੇ 10:00 ਤੋਂ 1:00 ਵਜੇ ਤੱਕ ਜਿਲਾ ਰੋਜ਼ਗਾਰ ਦਫ਼ਤਰ ਪਠਾਨਕੋਟ ਕਾਮਰਾ ਨੰ. 352 ਡੀ.ਸੀ ਕੰਪਲੈਕਸ ਮਲਿਕਪੁਰ ਚੌਕ ਪਠਾਨਕੋਟ ਵਿਖੇ ਹੋਵੇਗੀ । ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19 ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 56 ਤੋਂ 90 ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। , ਤਨਖਾਹ 18000 ਤੋਂ 23000/- ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ । ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ।
ਵਲੋ:- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ
8558062252

Address

Tangoshah
Pathankot
143534

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm

Telephone

+918054258500

Alerts

Be the first to know and let us send you an email when Meet Communications & CSC Centre posts news and promotions. Your email address will not be used for any other purpose, and you can unsubscribe at any time.

Contact The Business

Send a message to Meet Communications & CSC Centre:

Share

Category