13/06/2023
ਅੱਜ ਕੱਲ ਦੇ ਸਮੇਂ ਚ ਵੀ ਇਮਾਨਦਾਰੀ ਜਿੰਦਾ ਹੈ। ਇਹ ਜੋ ਭਾਈ ਸਾਹਿਬ ਮੇਰੇ ਨਾਲ ਖੜੇ ਹਨ । ਬਹੁਤ ਹੀ ਇਮਾਨਦਾਰ ਬੰਦੇ ਨੇ । ਇਹਨਾ ਨੂੰ ਮੇਰਾ ਗੁਆਚਿਆ ਫੋਨ ਮਿਲਿਆ । ਤੇ ਫੋਨ ਵਾਪਿਸ ਕਰਨ ਆਏ । ਇਹ ਵੀਰ ਜੀ ਨੈਨੀਤਾਲ Cab ਚਲਾਉਂਦੇ ਹਨ । ਬਹੁਤ ਹੀ nice person RAVI JI । ਬਹੁਤ ਬਹੁਤ ਧੰਨਵਾਦ । ਇਹੋ ਜਿਹੇ ਬੰਦਿਆ ਕਰਕੇ ਦੁਨੀਆ ਚੱਲ ਰਹੀ ਹੈ ਤੇ ਇਮਾਨਦਾਰੀ ਜਿੰਦਾ ਹੈ। ਦਿਲੋ ਧੰਨਵਾਦ ਇਸ ਵੀਰ ਦਾ ।