15/11/2020
ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ
ਅੱਜ ਵਿਸ਼ਕਰਮਾ ਦਿਵਸ ਦੇ ਸ਼ੁਭ ਦਿਹਾੜੇ 'ਤੇ, ਭਗਵਾਨ ਵਿਸ਼ਵਕਰਮਾ ਜੀ ਤੁਹਾਨੂੰ ਸਾਰਿਆਂ ਨੂੰ ਬਾਕਮਾਲ ਹੁਨਰ ਅਤੇ ਰਚਨਾਤਮਕ ਸਿਰਜਣ ਕਲਾ ਦੀ ਅਸੀਸ ਬਖਸ਼ਣ। ਸਾਰਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ। ਮਾਲਕ ਕਰੇ, ਇਹ ਦਿਨ ਤੁਹਾਨੂੰ ਸਾਰਿਆਂ ਨੂੰ ਹਰ ਕਾਰਜ 'ਚ ਨਿਪੁੰਨ ਬਣਾਵੇ ਅਤੇ ਸਫ਼ਲਤਾ ਭਰਪੂਰ ਹੋਵੇ!
On this auspicious day, may Lord Vishwakarma bless you all with skills and creativity. Happy Vishwakarma Day to everyone. May the day be full of good things!
Happy Vishivkarma Day