Daumajra - ਦਾਊਮਾਜਰਾ

Daumajra - ਦਾਊਮਾਜਰਾ All Kind Of Activities Of Daumajra

07/05/2026

24/04/2026

ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੁਹਾਡੇ ਸਾਰੇ ਵੀਰਾਂ ਨਾਲ ਅੱਜ ਇੱਕ ਅਹਿਮ ਗੱਲ ਸਾਂਝੀ ਕਰਨੀ ਸੀ ਜੋ ਕਿ ਪਿੰਡ ਦਾਊਮਾਜਰਾ ਦਾ ਫੁੱਟਬਾਲ ਪਲੇ...
07/03/2025

ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੁਹਾਡੇ ਸਾਰੇ ਵੀਰਾਂ ਨਾਲ ਅੱਜ ਇੱਕ ਅਹਿਮ ਗੱਲ ਸਾਂਝੀ ਕਰਨੀ ਸੀ ਜੋ ਕਿ ਪਿੰਡ ਦਾਊਮਾਜਰਾ ਦਾ ਫੁੱਟਬਾਲ ਪਲੇਅਰ ਵਸ਼ੀਰ ਦਾ ਛੋਟਾ ਭਰਾ ਰਵੀ ਖਾਨ ਜੋ ਕਿ ਬਹੁਤ ਹੀ ਵਧੀਆ ਪਲੇਅਰ ਹੈ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੈ ਕੇ ਉਸਦੀ ਹਾਲਤ ਕੁੱਝ ਮਹੀਨਿਆਂ ਤੋਂ ਸਹੀ ਨਹੀਂ ਚੱਲ ਰਹੀ ਕਿਉਂਕਿ ਉਸਨੂੰ ਕਿਡਨੀ ਦੀ ਪ੍ਰੌਬਲਮ ਹੈ। ਰਵੀ ਖਾਨ ਹਸਪਤਾਲ ਵਿੱਚ ਐਡਮਿਟ ਹੈ ਤੇ ਡਾਕਟਰ ਨੇ ਉਸਨੂੰ ਕਿਡਨੀ ਟਰਾਂਸਪਲਾਂਟ ਦੀ ਸਲਾਹ ਦਿੱਤੀ ਹੈ ਤੇ ਡਾਕਟਰ ਨੇ ਦੱਸਿਆ ਉਸਦਾ ਕੁੱਲ ਖਰਚਾ 13 ਤੋਂ 14 ਲੱਖ ਆਏਗਾ ਰਵੀ ਖਾਨ ਇੱਕ ਆਮ ਪਰਿਵਾਰ ਚੋਂ ਹੈ ਜੋ ਕਿ ਇਲਾਜ਼ ਦਾ ਪੂਰਾ ਖਰਚਾ ਨਹੀਂ ਚੱਕ ਸਕਦੇ ਹੁਣ ਮੈਂ ਸਾਰੇ ਫੁੱਟਬਾਲ ਪ੍ਰਮੋਟਰਾਂ ਤੇ ਖਿਡਾਰੀਆਂ ਨੂੰ ਬੇਨਤੀ ਕਰਦਾ ਕਿ ਉਸ ਪਲੇਅਰ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ, ਤਾਂ ਕੇ ਸਾਡਾ ਛੋਟਾ ਵੀਰ ਰਵੀ ਖਾਨ ਤੁਹਾਡੇ ਸਾਰਿਆਂ ਦੀ ਦੁਆਵਾਂ ਨਾਲ ਦੁਬਾਰਾ ਗਰਾਊਂਡ ਵਿੱਚ ਵਾਪਸੀ ਕਰੇ ਜੋ ਵੀ ਵੀਰ ਭਰਾ ਰਵੀ ਖਾਨ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ ਅਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੀ ਮਦਦ ਲਈ ਸੰਪਰਕ ਕਰੋ ਵਸ਼ੀਰ ਮੁਹੰਮਦ - 92171-20527

 ਮਨਰੇਗਾ ਵਾਲਿਆਂ ਤੋਂ ਜੇ ਮਿੱਟੀ ਇੱਧਰ-ਉਧਰ ਕਰਵਾਉਣ ਦੀ ਬਜਾਏ ਜੇ ਰੁੱਖ ਲਗਵਾਏ ਜਾਣ ਤੇ ਉਨ੍ਹਾਂ ਦੀ ਦੇਖ ਰੇਖ ਕਰਵਾਈ ਜਾਵੇ 4 ਤੋਂ 5 ਸਾਲਾਂ ਵਿੱਚ...
10/07/2024


ਮਨਰੇਗਾ ਵਾਲਿਆਂ ਤੋਂ ਜੇ ਮਿੱਟੀ ਇੱਧਰ-ਉਧਰ ਕਰਵਾਉਣ ਦੀ ਬਜਾਏ ਜੇ ਰੁੱਖ ਲਗਵਾਏ ਜਾਣ ਤੇ ਉਨ੍ਹਾਂ ਦੀ ਦੇਖ ਰੇਖ ਕਰਵਾਈ
ਜਾਵੇ 4 ਤੋਂ 5 ਸਾਲਾਂ ਵਿੱਚ ਪੰਜਾਬ ਭਰ ਜਾਵੇਗਾ
ਸਹਿਮਤ ਹੋ

1. ਹਾਂ
2. ਨਾਂ

Address

Daumajra, Payal
Ludhiana
141414

Telephone

+919417422528

Website

Alerts

Be the first to know and let us send you an email when Daumajra - ਦਾਊਮਾਜਰਾ posts news and promotions. Your email address will not be used for any other purpose, and you can unsubscribe at any time.

Share