Sunrise Infosys

Sunrise Infosys We deals In : Laptop & Computers, Hardware, Cctv Cameras, Accounting GST Software & Web Development.

ਰੰਗਾਂ ਦੇ ਤਿਉਹਾਰ ਹੋਲੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਆਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਲੈ ਕੇ ਆ...
14/03/2025

ਰੰਗਾਂ ਦੇ ਤਿਉਹਾਰ ਹੋਲੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਆਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਲੈ ਕੇ ਆਵੇ।

IP CCTV Camera Night Colour with good Audio, NVR CP-plus Sunrise Infosys ਆਪਣੀ income ਦਾ 5% ਹਿੱਸਾ ਗਰੀਬ ਬੱਚਿਆਂ ਦੀ study ਤੇ...
24/01/2025

IP CCTV Camera Night Colour with good Audio, NVR CP-plus
Sunrise Infosys ਆਪਣੀ income ਦਾ 5% ਹਿੱਸਾ ਗਰੀਬ ਬੱਚਿਆਂ ਦੀ study ਤੇ ਲਗਾਉਣ ਦਾ ਪ੍ਰਣ ਕੀਤਾ ਹੈ ਤਾਂ ਜੋ ਕੋਈ ਵੀ ਬੱਚਾ ਸਕੂਲ ਜਾਣ ਤੋਂ ਬਾਜਾ ਨਾਂ ਰਹੇ। ਧੰਨਵਾਦ ਜੀ
ਸੰਪਰਕ 098720 80320

ਉਮੰਗਾਂ, ਚਾਵ੍ਹਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਸੱਚੇ ਪਾਤਸ਼ਾਹ ਤੁ...
13/01/2024

ਉਮੰਗਾਂ, ਚਾਵ੍ਹਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਸਦਾ ਤੰਦਰੁਸਤ, ਖੁਸ਼ਹਾਲ ਤੇ ਆਬਾਦ ਰੱਖਣ, ਸਾਰਿਆਂ ਦੇ ਵਿਹੜੇ ਹਮੇਸ਼ਾ ਖੁਸ਼ੀਆਂ ਦਾ ਵਾਸਾ ਹੋਵੇ।

ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ
12/11/2023

ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ

26/01/2023
26/01/2023

Sunrise infosys ਵੱਲੋ ਨਵੇਂ ਸਾਲ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ।
31/12/2022

Sunrise infosys ਵੱਲੋ ਨਵੇਂ ਸਾਲ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ।

ਸ਼ਾਂਤੀ ਦੇ ਪੁੰਜ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਰਚਨਹਾਰ, ਸ਼ਹੀਦi  ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ...
23/04/2022

ਸ਼ਾਂਤੀ ਦੇ ਪੁੰਜ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਰਚਨਹਾਰ, ਸ਼ਹੀਦi ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ

Address

Street Number 3, Guru Teg Bahadur Nagar Ludhiana
Ludhiana
141015

Alerts

Be the first to know and let us send you an email when Sunrise Infosys posts news and promotions. Your email address will not be used for any other purpose, and you can unsubscribe at any time.

Contact The Business

Send a message to Sunrise Infosys:

Share