Khabar Te Nazar

Khabar Te Nazar Get all the latest news from Punjab, Politics news, breaking news, live news On Khabar Te Nazar.

27/05/2026

ਜਲੰਧਰ ਸ਼ਹਿਰ ਦੇ ਵਿੱਚ ਫਿਰ ਚੱਲੀਆਂ ਗੋਲੀਆਂ ਜਾਨੋ ਕੀ ਆ ਪੂਰਾ ਮਾਮਲਾ

26/05/2026

ਵੋਟਾਂ ਵਿਚਾਲੇ ਪੈ ਗਿਆ ਰੌਲਾ,ਹੋ ਗਈ ਝ.ੜ.ਪ
#

26/05/2026

नाके पर पुलिस ने रोका तो युवक ने बाइक को लगा दी आ/ग, पुलिस ने दबोचा

24/05/2026

पंजाब की कपूरथला जेल में शनिवार रात दो पक्षों में टकराव हो गया। इस दौरान विवाद इतना बड़ा कि जेल में अलर्ट जारी हो गया और हूटर बजने शुरू हो गए। आनन फानन में पुलिस फोर्स और स्पेशल फोर्स अलर्ट हो गई। कोतवाली थाने से भी पुलिस फोर्स पहुंच गई।

21/05/2026

ओलंपिक हाकी खिलाड़ी मनदीप के पिता ने की हाकी खेल रहे बच्चों से मारपीट

20/05/2026
20/05/2026

ਪੰਜਾਬ ਦੇ ਕੁਰਾਲੀ ਵਿੱਚ ਤਿੰਨ ਸਾਲ ਦੀ ਬੱਚੀ ਨੂੰ ਕੀਤਾ ਗਿਆ ਘਰ ਦੇ ਬਾਹਰੋਂ ਅਗਵਾ, ਬੱਚੀ ਆਪਣੇ ਦਾਦਾ-ਦਾਦੀ ਨਾਲ ਐਕਟਿਵਾ 'ਤੇ ਆ ਰਹੀ ਸੀ ਵਾਪਸ, ਲੋਕਾਂ ਨੇ ਬਚਾਉਣ ਦੀ ਕੀਤੀ ਪੂਰੀ ਕੋਸ਼ਿਸ਼, ਦੇਖੋ VIDEO

19/05/2026

ਜਲੰਧਰ ਵਿੱਚ ਬੇਖੌਫ ਲੁਟੇਰੇ: ਮਕਸੂਦਾਂ 'ਚ ਛੋਟੇ ਬੱਚੇ ਨਾਲ ਪੈਦਲ ਜਾ ਰਹੀ ਔਰਤ ਨੂੰ ਲੁਟੇਰਿਆਂ ਨੇ ਲੁੱਟਿਆ, ਘਟਨਾ ਸੀਸੀਟੀਵੀ ਵਿੱਚ ਹੋਈ ਕੈਦ, ਦੇਖੋ ਵੀਡੀਓ ।

17/05/2026

ਬੀਤੇ ਕੱਲ ਹੁਸ਼ਿਆਰਪੁਰ ਦੇ ਸਿਵਲ ਹੋਸਪਿਟਲ ਦੇ ਬਾਹਰ ਕੈਦੀ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿੱਚ ਕੈਦੀ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਉਸ ਘਟਨਾ ਦੀ ਸੀਸੀਟੀਵੀ ਸ਼ਹਿਰ ਵਿੱਚ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹ ਕਿ ਕੈਦੀ ਅਤੇ ਪੁਲਿਸ ਮੁਲਾਜ਼ਮ ਦੋਨੋਂ ਜਣੇ ਗੁੱਥਮ ਗੁੱਥੀ ਹੋ ਰਹੇ ਨੇ ਇਸ ਤੋਂ ਬਾਅਦ ਪੁਲਿਸ ਵੱਲੋਂ ਗੋਲੀ ਚਲਾਈ ਗਈ ਅਤੇ ਕੈਦੀ ਦੀ ਮੌਤ ਹੋ ਗਈ ਸੀ।

17/05/2026

ਘਰ ਦੇ ਬਾਹਰੋਂ ਹੀ ਹੋ ਗਈ ਐਕਟਵਾ ਚੋਰੀ ਦੇਖੋ ਮੌਕੇ ਦੀ CCTV ਤਸਵੀਰਾਂ

Address

Jalandhar
144001

Telephone

+919988561103

Website

Alerts

Be the first to know and let us send you an email when Khabar Te Nazar posts news and promotions. Your email address will not be used for any other purpose, and you can unsubscribe at any time.

Contact The Business

Send a message to Khabar Te Nazar:

Share