18/05/2025
🌟ਦਾਖਲਾ ਸ਼ੁਰੂ🌟
ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕੋ ਇੱਕ ਸਰਕਾਰੀ ਡਿਪਲੋਮਾ ਕਾਲਜ਼ ਜਿੱਥੇ ਤੁਸੀਂ ਡਿਪਲੋਮਾ ਕਰਕੇ ਬਿਜਲੀ ਬੋਰਡ ਅਤੇ ਹੋਰ ਵੀ ਵਿਭਾਗਾਂ ਵਿੱਚ ਜੇ.ਈ. ਤੇ ਹੋਰ ਵੀ ਨੌਕਰੀਆ ਪ੍ਰਾਪਤ ਕਰ ਸਕਦੇ ਹੋ
☀️ਦਾਖ਼ਲਾ ਸ਼ੁਰੂ - 3 ਸਾਲ ਡਿਪਲੋਮਾ ਕੋਰਸ☀️
1. ਇਲੈਕਟ੍ਰੀਕਲ ਇੰਜੀ:
2. ਇਲੈਕਟ੍ਰੋਨਿਕਸ ਐਂਡ ਕਿਮੀ: ਇੰਜੀ:
3. ਮਕੈਨੀਕਲ ਇੰਜੀ:
4. ਕੰਪਿਊਟਰ ਸਾਇੰਸ ਇੰਜੀ:
ਯੋਗਤਾ:- ਦਸਵੀਂ ਪਾਸ (ਪਹਿਲੇ ਸਾਲ ਵਿੱਚ ਦਾਖ਼ਲਾ)
+2 ਸਾਇੰਸ/ ਵੋਕੇਸ਼ਨਲ ਜਾਂ ITI (ਸਿੱਧਾ ਦੂਜੇ ਸਾਲ ਵਿੱਚ ਦਾਖ਼ਲਾ)
ਐੱਸ.ਸੀ. ਵਿਦਿਆਰਥੀਆਂ ਲਈ ਫੀਸ:
ਪਹਿਲੇ ਸਾਲ ਵਿੱਚ ਦਾਖ਼ਲਾ - 1683 ਰੁ: (ਤਿੰਨ ਸਾਲ ਦੀ ਫੀਸ) (ਯੋਗਤਾ-ਦਸਵੀ)
ਸਿੱਧਾ ਦੂਜੇ ਸਾਲ ਵਿੱਚ ਦਾਖ਼ਲਾ - 2150 ਰੁ: (ਦੋ ਸਾਲ ਦੀ ਫੀਸ) (+2 ਸਾਇੰਸ/ ਵੋਕੇਸ਼ਨਲ ਜਾਂ ITI)
ਜਨਰਲ ਅਤੇ ਬੀ.ਸੀ. ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜੀਫਾ ਯੋਜਨਾ
ਸੰਪਰਕ ਕਰੋ: 6283008483, 7986536214, 7009318843