Mintgumari Computers Arniwala SS

Mintgumari Computers Arniwala SS Contact information, map and directions, contact form, opening hours, services, ratings, photos, videos and announcements from Mintgumari Computers Arniwala SS, Internet cafe, Arniwala Sheikh Subhan, Fazilka.

16/01/2022
ਗੁਰਦਿਆਲ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ 14 ਜੂਨ ਦਿਨ ਸਮੋਵਾਰ ਨੂੰ ਪਿੰਡ ਮੰਮੂਖੇੜਾ ਵਿਖੇਮੰਡੀ ਅਰਨੀਵਾਲਾ, 13 ਜੂਨ ਪਿੰਡ ਮੰਮੂਖੇੜਾ ਖਾਟਵਾ ਵਾਸ...
13/06/2021

ਗੁਰਦਿਆਲ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ 14 ਜੂਨ ਦਿਨ ਸਮੋਵਾਰ ਨੂੰ ਪਿੰਡ ਮੰਮੂਖੇੜਾ ਵਿਖੇ
ਮੰਡੀ ਅਰਨੀਵਾਲਾ, 13 ਜੂਨ
ਪਿੰਡ ਮੰਮੂਖੇੜਾ ਖਾਟਵਾ ਵਾਸੀ ਅਵਤਾਰ ਸਿੰਘ ਅਤੇ ਪ੍ਰਤਾਪ ਸਿੰਘ ਸਰਾਂ ਦੇ ਪਿਤਾ, ਅਰਸ਼ਦੀਪ ਸਿੰਘ ਯੂਕੇ, ਨਵਦੀਪ ਸਿੰਘ ਕੈਨੇਡਾ ਦੇ ਦਾਦਾ ਜੀ ਸਰਦਾਰ ਗੁਰਦਿਆਲ ਸਿੰਘ ਸਰਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਤੇ ਸਮੂਹ ਸਰਾਂ ਪਰਿਵਾਰ ਨਾਲ ਜਥੇਦਾਰ ਚਰਨ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਖਵੰਤ ਸਿੰਘ ਬਰਾੜ ਖਿੱਪਾਵਾਲੀ ਚੇਅਰਮੈਲ ਹਾਊਸਫੈਡ ਪੰਜਾਬ, ਗੁਰਚਰਨ ਸਿੰਘ ਸਿੱਧੂ ੳ.ਐਸ.ਡੀ ਸ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਰੂਬੀ ਗਿੱਲ ਜਿਲ੍ਹਾ ਪ੍ਰਧਾਨ ਯੂਥ ਕਾਗਰਸ ਫਾਜਿਲਕਾ, ਰਾਜਪਾਲ ਸਿੰਘ ਚਹਿਲ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ, ਬਲਦੇਵ ਸਿੰਘ ਮੰਮੂਖੇੜਾ , ਜੀਤ ਸਿੰਘ ਘੁੜਿਆਣਾ, ਵਿਕਰਮਜੀਤ ਸਿੰਘ ਖਾਰਾ, ਬਾਜ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਸਾਬਕਾ ਸਰਪੰਚ ਕਮਾਲਵਾਲਾ, ਸਾਹਿਬ ਸਿੰਘ ਗਿੱਲ ਸਰਪੰਚ ਕੰਧਵਾਲਾ ਹਾਜਰ ਖਾਂ, ਇਕਬਾਲ ਸਿੰਘ ਡੱਬਵਾਲਾ ਕਲਾਂ, ਬਚਿੱਤਰ ਸਿੰਘ ਵਿਰਕ , ਮਹਿਲ ਸਿੰਘ ਰਾਣਾ, ਨਰ ਸਿੰਘ ਘੱਟਿਆਵਾਲੀ, ਨਰੈਣ ਦਾਸ , ਮਿਹਰ ਸਿੰਘ ਭੰਗੂ, ਜਰਨੈਲ ਸਿੰਘ ਸਾਬਕਾ ਸਰਪੰਚ, ਕਾਮਰੇਡ ਦੇਸ ਰਾਜ, ਦਿਲਬਾਗ ਸਿੰਘ ਮੰਮੂਖੇੜਾ, ਦਲਜੀਤ ਸਿੰਘ ਗੋਲਡੀ, ਕਰਨਜੀਤ ਸਿੰਘ, ਗੁਰਪਿੰਦਰ ਸਿੰਘ ਹਰੀ, ਜਸਵੰਤ ਸਿੰਘ ਸਾਬਕਾ ਸਰਪੰਚ, ਮਦਨ ਲਾਲ ਸਾਬਕਾ ਸਰਪੰਚ , ਸੁਭਾਸ਼ ਬੱਠਲਾ ਆਦਿ ਨੇ ਦੁੱਖ ਸਾਝਾ ਕੀਤਾ। ਸ: ਗੁਰਦਿਆਲ ਸਿੰਘ ਸਰਾਂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 14 ਜੂਨ ਦਿਨ ਸਮੋਵਾਰ ਨੂੰ 12:30 ਵਜੇ ਗੁਰਦੁਆਰਾ ਸਾਹਿਬ ਪਿੰਡ ਮੰਮੂਖੇੜਾ ਖਾਟਵਾ ਵਿਖੇ ਹੋਵੇਗਾ।

Address

Arniwala Sheikh Subhan
Fazilka
152124

Telephone

+919872534098

Website

Alerts

Be the first to know and let us send you an email when Mintgumari Computers Arniwala SS posts news and promotions. Your email address will not be used for any other purpose, and you can unsubscribe at any time.

Contact The Business

Send a message to Mintgumari Computers Arniwala SS:

Share

Category