J.S Computer's Dhuri

J.S Computer's Dhuri Our services include hardware and software repairs, system security solutions, wireless and wireless

Our services include hardware and software repairs, system security solutions, wireless and wireless network installations, virus and spyware prevention and removal, data backup and recoverysolutions and just about any other type of computer or technology support our costumers require at their homes or offices.

02/10/2025
02/07/2025

Cabnit Gaming
Gigabyte Power Supply deepcool 1200 watt @ 13400/-
Processer Intel i9 14 Gen 14900k @ 38500/-
Motherboard giga z790 eagle ax @ 21200
RAM 128 GB Xpg 32 gbx4 6400/-X 4=25600/-
SSD Wd 1 tb black @ 6050/-
Graphic Card RTX 5090 (32 GB) Assus 5090 tuf gaming @ 280000/-
deepcool lq 360 @ 12000+

+FOR

+18% GST Extra

Eastimate Price 396750/- (Cabnet Price Extra)

ਮੇਰੇ ਤੇ ਮੇਰੇ ਪਰਿਵਾਰ ਵੱਲੋਂ 'ਦੀਵਾਲੀ' ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ।  ਰੱਬ ਕਰੇ ਤੁਹਾਡੇ ਘਰ ਖੁਸ਼ੀਆਂ ਬਰਕਰਾਰ ਰਹਿਣ, ਸਭ ਸਿਹਤਮੰਦ ਰਹ...
31/10/2024

ਮੇਰੇ ਤੇ ਮੇਰੇ ਪਰਿਵਾਰ ਵੱਲੋਂ 'ਦੀਵਾਲੀ' ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ।
ਰੱਬ ਕਰੇ ਤੁਹਾਡੇ ਘਰ ਖੁਸ਼ੀਆਂ ਬਰਕਰਾਰ ਰਹਿਣ,
ਸਭ ਸਿਹਤਮੰਦ ਰਹਿਣ ਅਤੇ ਚੜ੍ਹਦੀਕਲਾ ਵਿੱਚ ਰਹਿਣ।🙏 🌹🌹

ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ___ਪਰਮਾਤਮਾ ਤੁਹਾਨੁੰ ਦੁਨਿਆ ਦੀ ਹਰ ਖੁਸ਼ੀ ਦੇਵੇ _____  🙏
13/01/2024

ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ___ਪਰਮਾਤਮਾ ਤੁਹਾਨੁੰ ਦੁਨਿਆ ਦੀ ਹਰ ਖੁਸ਼ੀ ਦੇਵੇ _____ 🙏

2023 ਨੂੰ ਅਲਵਿਦਾ ਅਤੇ 2024 ਨੂੰ ਜੀ ਆਇਆਂ,ਪ੍ਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜ੍ਹੇ ਲੈ ਕੇ ਅਤੇ ਤੁਹ...
31/12/2023

2023 ਨੂੰ ਅਲਵਿਦਾ ਅਤੇ 2024 ਨੂੰ ਜੀ ਆਇਆਂ,
ਪ੍ਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜ੍ਹੇ ਲੈ ਕੇ ਅਤੇ ਤੁਹਾਡੀ ਸਾਰਿਆਂ ਦੀ ਹਰ ਮਨੋਕਾਮਨਾ ਪੂਰੀ ਹੋਵੇ,
ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਨਵਾਂ ਸਾਲ ਸਭਨਾਂ ਨੂੰ ਮੁਬਾਰਕ___🙏

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ,ਪ੍ਰਮਾਤਮਾ ਕਰੇ ਤੁਹਾਡੀਆ ਇੱਛਾਵਾਂ ਦੇ ਬਨੇਰਿਆ ਉੱਤੇ ਸਦਾ ਸੁੱਖਾਂ ਦੇ ਚਿਰਾਗ ਬਲ਼ਦੇ ਰਹ...
12/11/2023

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ,
ਪ੍ਰਮਾਤਮਾ ਕਰੇ ਤੁਹਾਡੀਆ ਇੱਛਾਵਾਂ ਦੇ ਬਨੇਰਿਆ ਉੱਤੇ ਸਦਾ ਸੁੱਖਾਂ ਦੇ ਚਿਰਾਗ ਬਲ਼ਦੇ ਰਹਿਣ।
ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆਂ' ਤੇ ਖੇੜੇ ਲੈ ਕੇ ਆਵੇ, ਤੁਹਾਨੂੰ ਤਰੱਕੀਆਂ ਬਖਸ਼ੇ, 🙏🙏
ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ।

ਮੇਰੇ ਵੱਲੋ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੁਸਹਿਰੇ ਦੀਆ ਲੱਖ ਲੱਖ ਵਧਾਈਆ ਵਾਹਿਗੁਰੂ ਤੰਦਰੁਸਤੀ ਅਤੇ ਤੱਰਕੀਆ ਬਖਸ਼ੇ 🙏{दशहरे की आपको,...
24/10/2023

ਮੇਰੇ ਵੱਲੋ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੁਸਹਿਰੇ ਦੀਆ ਲੱਖ ਲੱਖ ਵਧਾਈਆ ਵਾਹਿਗੁਰੂ ਤੰਦਰੁਸਤੀ ਅਤੇ ਤੱਰਕੀਆ ਬਖਸ਼ੇ 🙏
{दशहरे की आपको,पूरे परिवार को बहुत-बहुत शुभकामनाएं एवं बधाई}

ਭਾਰਤ ਦੇ ਆਜ਼ਾਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ  🇮🇳🇮🇳🙏
15/08/2023

ਭਾਰਤ ਦੇ ਆਜ਼ਾਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🇮🇳🇮🇳🙏

ਸ਼ਿਵ ਜੀ ਦੀ ਕ੍ਰਿਪਾ ਤੁਹਾਡੇ 'ਤੇ ਸਦਾ ਬਣੀ ਰਹੇ ਅਤੇ ਭੋਲੇ ਸ਼ੰਕਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਹੀ ਖੁਸ਼ੀਆਂ ਭਰ ਦੇਵੇਮਹਾਸ਼ਿਵਰਾਤਰੀ ਦੀਆਂ ਤੁਹਾਨੂੰ ਬ...
18/02/2023

ਸ਼ਿਵ ਜੀ ਦੀ ਕ੍ਰਿਪਾ ਤੁਹਾਡੇ 'ਤੇ ਸਦਾ ਬਣੀ ਰਹੇ ਅਤੇ ਭੋਲੇ ਸ਼ੰਕਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਹੀ ਖੁਸ਼ੀਆਂ ਭਰ ਦੇਵੇ
ਮਹਾਸ਼ਿਵਰਾਤਰੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ___

ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ___ਪਰਮਾਤਮਾ ਤੁਹਾਨੁੰ ਦੁਨਿਆ ਦੀ ਹਰ ਖੁਸ਼ੀ ਦੇਵੇ _____ਵੱਲੋ:-J.S ...
13/01/2023

ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ___ਪਰਮਾਤਮਾ ਤੁਹਾਨੁੰ ਦੁਨਿਆ ਦੀ ਹਰ ਖੁਸ਼ੀ ਦੇਵੇ _____

ਵੱਲੋ:-
J.S COMPUTER’S
ਸੰਗਰੂਰ ਰੋਡ ਧੂਰੀ

Address

Sh 11
Dhuri

Opening Hours

Monday 10am - 6am
Tuesday 10am - 6am
Wednesday 10am - 6am
Thursday 10am - 6am
Friday 10am - 6am
Saturday 10am - 6am

Website

Alerts

Be the first to know and let us send you an email when J.S Computer's Dhuri posts news and promotions. Your email address will not be used for any other purpose, and you can unsubscribe at any time.

Contact The Business

Send a message to J.S Computer's Dhuri:

Share