Baba banda singh bahadur young sports and welfare club dharmkot

  • Home
  • India
  • Dharmkot
  • Baba banda singh bahadur young sports and welfare club dharmkot

Baba banda singh bahadur young sports and welfare club dharmkot Baba banda Singh bahadur young sports and welfare club Dmk

ਸ਼ਹੀਦ ਊਧਮ ਸਿੰਘ ਮਹਾਨ ਦੇਸ਼ ਭਗਤ ਸਨ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇ ਕਾਂਡ ਦਾ ਬਦਲਾ ਲਿਆ, ਮਾਈਕਲ ਓਡਵਾਇਰ ਨੂੰ ਮਾਰਿਆ ਅਤੇ 31 ਜੁਲਾਈ 1940...
29/07/2026

ਸ਼ਹੀਦ ਊਧਮ ਸਿੰਘ ਮਹਾਨ ਦੇਸ਼ ਭਗਤ ਸਨ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇ ਕਾਂਡ ਦਾ ਬਦਲਾ ਲਿਆ, ਮਾਈਕਲ ਓਡਵਾਇਰ ਨੂੰ ਮਾਰਿਆ ਅਤੇ 31 ਜੁਲਾਈ 1940 ਨੂੰ ਫਾਂਸੀ ਚੜ੍ਹੇ।ਜਨਮ ਅਤੇ ਬਚਪਨਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ, ਪੰਜਾਬ ਵਿਖੇ ਹੋਇਆ।ਇਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ।ਛੋਟੀ ਉਮਰ ਵਿੱਚ ਹੀ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਰਹਿਣਾ ਪਿਆ।ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਅਤੇ ਬਦਲਾ13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਹੋਏ ਖੂਨੀ ਜਲ੍ਹਿਆਂਵਾਲਾ ਬਾਗ਼ ਕਾਂਡ ਨੇ ਉਨ੍ਹਾਂ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਾਇਆ।ਉਨ੍ਹਾਂ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮਾਰਨ ਦੀ ਕਸਮ ਖਾਧੀ ਜਿਸਨੇ ਇਸ ਖੂਨੀ ਸਾਕੇ ਦੀ ਹਮਾਇਤ ਕੀਤੀ ਸੀ।13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਆਪਣੀ ਪ੍ਰਣ ਪੂਰੀ ਕੀਤੀ।ਸ਼ਹਾਦਤਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਉੱਤੇ ਮੁਕੱਦਮਾ ਚਲਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਨਾਮ "ਮੁਹੰਮਦ ਸਿੰਘ ਆਜ਼ਾਦ" ਦੱਸਿਆ।31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ।ਉਨ੍ਹਾਂ ਦੀ ਕੁਰਬਾਨੀ ਭਾਰਤੀ ਆਜ਼ਾਦੀ ਸੰਘਰਸ਼ ਦਾ ਸੁਨਹਿਰੀ ਪੰਨਾ ਹੈ।

ਇੱਕ ਹੋਰ ਦਰਦਨਾਕ ਘਟਨਾ ਜਦੋਂ ਬਹੁਤ ਹੀ ਕੋਮਲ ਅਤੇ ਵਿਚਾਰੇ ਹਿੰਦੂਆਂ ਨੇ ਜੰਮੂ’ਚ ਨਗਰ ਕੀਰਤਨ ਉੱਤੇ ਹਮਲਾ ਕਰਕੇ 14 ਸਿੱਖਾਂ ਨੂੰ ਮਾਰ ਮੁਕਾਇਆ ਅਤੇ...
16/07/2026

ਇੱਕ ਹੋਰ ਦਰਦਨਾਕ ਘਟਨਾ ਜਦੋਂ ਬਹੁਤ ਹੀ ਕੋਮਲ ਅਤੇ ਵਿਚਾਰੇ ਹਿੰਦੂਆਂ ਨੇ ਜੰਮੂ’ਚ ਨਗਰ ਕੀਰਤਨ ਉੱਤੇ ਹਮਲਾ ਕਰਕੇ 14 ਸਿੱਖਾਂ ਨੂੰ ਮਾਰ ਮੁਕਾਇਆ ਅਤੇ ਸੈਂਕੜੇ ਸਿੱਖ ਬੁਰੀ ਤਰਾਂ ਫੱਟੜ ਕਰ ਦਿੱਤੇ।
13 ਜਨਵਰੀ 1989’ਚ ਜੰਮੂ ਦੀ ਸਿੱਖ ਸੰਗਤ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਮੇਂ ਹਰ ਸਾਲ ਦੀ ਤਰਾਂ ਨਗਰ ਕੱਢਿਆ। ਉਸ ਤੋਂ ਇੱਕ ਹਫ਼ਤਾ ਪਹਿਲਾਂ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਫਾਂਸੀ ਲੱਗੀ ਸੀ। ਨਗਰ ਕੀਰਤਨ ਵਿੱਚ ਉਹਨਾਂ ਦੀ ਤਸਵੀਰਾਂ ਸਨ। ਹਿੰਦੂ ਇਸ ਦਾ ਵਿਰੋਧ ਕਰਨ ਲੱਗੇ ਅਤੇ ਸ਼ਹਿਰ’ਚ ਅਫ਼ਵਾਹ ਉਡਾ ਦਿੱਤੀ ਕਿ ਸਿੱਖਾਂ ਨੇ ਹਿੰਦੂਆਂ ਤੇ ਹਮਲਾ ਕਰ ਦਿੱਤਾ ਹੈ।
ਜਦੋਂ ਨਗਰ ਕੀਰਤਨ ਜੰਮੂ ਦੇ 'ਪੁਰਾਨੀ ਮੰਡੀ' ਅਤੇ ਸਟੇਡੀਅਮ ਵਾਲੇ ਇਲਾਕੇ ਕੋਲ ਪਹੁੰਚਿਆ, ਤਾਂ ਘਾਤ ਲਗਾ ਕੇ ਬੈਠੀ ਇੱਕ ਵੱਡੀ ਕੱਟੜਪੰਥੀ ਹਿੰਦੂ ਭੀੜ ਨੇ ਡਾਂਗਾਂ , ਲੋਹੇ ਦੀਆਂ ਰਾਡਾਂ, ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਸਿੱਖ ਸ਼ਰਧਾਲੂਆਂ 'ਤੇ ਹਮਲਾ ਕਰ ਦਿੱਤਾ। ਘਰਾਂ ਦੀਆਂ ਛੱਤਾਂ ਤੋਂ ਸੰਗਤ ਉੱਤੇ ਉਬਲਦਾ ਪਾਣੀ ਸੁੱਟਿਆ ਗਿਆ।
ਇਸ ਹਮਲੇ’ਚ 14 ਸਿੱਖ ਸ਼ਹੀਦ ਹੋਏ, ਸੈਕੜੇ ਬੁਰੀ ਤਰਾਂ ਫੱਟੜ ਹੋਏ, 140 ਗੱਡੀਆਂ ਫੂਕ ਦਿੱਤੀਆਂ, ਸਿੱਖਾਂ ਦੀਆਂ ਦੁਕਾਨਾਂ ਅਤੇ ਘਰਾਂ ਦੀ ਭੰਨਤੋੜ ਕਰਕੇ ਅੱਗ ਲਗਾ ਦਿੱਤੀ ਗਈ, ਗੁਰਦੁਆਰਿਆਂ ਦੀ ਭੰਨਤੋੜ ਅਤੇ ਬੇਅਦਬੀ ਕੀਤੀ। ਕੁਲ ਮਿਲਾ ਕੇ ਜਾਨੀ ਨੁਕਸਾਨ ਦੇ ਨਾਲ-ਨਾਲ ਅਰਬਾਂ ਰੁਪਏ ਦਾ ਨੁਕਸਾਨ ਵੀ ਕੀਤਾ।
ਚਸ਼ਮਦੀਦਾਂ ਅਤੇ ਰਿਪੋਰਟਾਂ ਅਨੁਸਾਰ, ਜਦੋਂ ਇਹ ਕਾਤਲੇਆਮ ਅਤੇ ਲੁੱਟਮਾਰ ਚੱਲ ਰਹੀ ਸੀ, ਜੰਮੂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ 'ਮੂਕ ਦਰਸ਼ਕ' ਬਣ ਕੇ ਤਮਾਸ਼ਾ ਦੇਖਦਾ ਰਿਹਾ।
1984 ਦੇ ਦਿੱਲੀ ਕਤਲੇਆਮ ਦੀ ਤਰ੍ਹਾਂ ਹੀ, ਜੰਮੂ ਦੇ ਇਸ 1989 ਦੇ ਕਾਂਡ ਵਿੱਚ ਵੀ ਕਿਸੇ ਵੀ ਵੱਡੇ ਦੋਸ਼ੀ ਜਾਂ ਹਿੰਸਕ ਭੀੜ ਦੇ ਆਗੂ ਨੂੰ ਕੋਈ ਸਖ਼ਤ ਸਜ਼ਾ ਨਹੀਂ ਮਿਲੀ।
ਇਸ ਘਟਨਾ ਦੀ ਜਾਂਚ ਲਈ ਜਸਟਿਸ ਏ. ਅੰਸਾਰੀ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਆਪਣੀ ਜਾਂਚ ਪੂਰੀ ਕਰਕੇ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਪਰ ਦੋਸ਼ ਲੱਗਦੇ ਹਨ ਕਿ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਸ ਰਿਪੋਰਟ ਨੂੰ ਅੱਜ ਤੱਕ ਜਨਤਕ (Public) ਨਹੀਂ ਕੀਤਾ ਗਿਆ ਅਤੇ ਨਾ ਹੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ।
ਸਿੱਖਾਂ ਦਾ ਇਹ ਕਾਤਲੇਆਮ ਸਾਊ , ਸ਼ਰੀਫ਼ ਅਤੇ ਆਪਣੇ ਆਪ ਨੂੰ ਪੀੜਤ ਅਖਵਾਉਣ ਵਾਲੇ ਹਿੰਦੂਆਂ ਨੇ ਕੀਤਾ। ਬਿਨ੍ਹਾਂ ਗੱਲ ਤੋਂ ਕੀਤਾ। ਸਿੱਖਾਂ ਨੇ ਕੋਈ ਪਹਿਲ ਨਹੀਂ ਕੀਤੀ। ਐਨਾ ਵੱਡਾ ਨੁਕਸਾਨ ਕਰ ਦਿੱਤਾ। ਦੋਸ਼ੀ ਫਿਰ ਵੀ ਸਿੱਖ।
- ਸਤਵੰਤ ਸਿੰਘ

ਧਰਮਕੋਟ ਦੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ।
13/07/2026

ਧਰਮਕੋਟ ਦੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ।

19/06/2026

???ਕੋਈ ਜ਼ਵਾਬ

ਇਹ ਤਸਵੀਰ ਉਨ੍ਹਾਂ ਮਾਂਵਾਂ ਦੀ ਹੈ, ਜੋ ਤੀਜੇ ਘੱਲੂਘਾਰੇ ਤੋਂ ਬਾਅਦ ਆਪਣੇ ਘਰਦਿਆਂ ਦੀਆਂ ਲਾਸ਼ਾਂ ਲੱਭਣ ਆਈਆਂ ਸਨ, ਜੋ ਜ਼ਾਲਮ ਹਾਕਮਾਂ ਨੇ ਟਰੱਕਾਂ ...
03/06/2026

ਇਹ ਤਸਵੀਰ ਉਨ੍ਹਾਂ ਮਾਂਵਾਂ ਦੀ ਹੈ, ਜੋ ਤੀਜੇ ਘੱਲੂਘਾਰੇ ਤੋਂ ਬਾਅਦ ਆਪਣੇ ਘਰਦਿਆਂ ਦੀਆਂ ਲਾਸ਼ਾਂ ਲੱਭਣ ਆਈਆਂ ਸਨ, ਜੋ ਜ਼ਾਲਮ ਹਾਕਮਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਕਿਤੇ ਫੂਕ ਸੁੱਟੀਆਂ ਸਨ।

“ਅਪ੍ਰੇਸ਼ਨ ਬਲਿਊ ਸਟਾਰ” ਸਟੇਟ ਵੱਲੋਂ ਸਾਡੇ ਘਾਣ ਨੂੰ ਦਿੱਤਾ ਗਿਆ ਸਰਕਾਰੀ ਨਾਮ ਸੀ, ਸਾਡੇ ਲਈ ਇਹ “ਤੀਜਾ ਘੱਲੂਘਾਰਾ” ਹੈ।

ਭਾਰਤੀ ਫੌਜ ਦੇ ਟੈਂਕ ਅੱਜ ਵੀ ਪ੍ਰਕਰਮਾ ‘ਚ ਸਲੈਬਾਂ ਤੋੜਦੇ ਨਹੀਂ, ਛਾਤੀ ‘ਤੇ ਚੜ੍ਹੇ, ਪੱਸਲ਼ੀਆਂ ਤੋੜਦੇ ਮਹਿਸੂਸ ਹੁੰਦੇ ਹਨ।

ਪ੍ਰੋ. ਪੂਰਨ ਸਿੰਘ ਇੱਕ ਥਾਂਈਂ ਲਿਖਦੇ ਹਨ ਕਿ ਅੰਮਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ-ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਸਿਰ ਹਨ। ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਲੰਘਦਿਆਂ ਜੋ ਸਰੀਰ ਨੂੰ ਸੁੰਨ ਚੜ੍ਹਦਾ ਹੈ, ਇਹ ਉਸੇ ਦਾ ਇਸ਼ਾਰਾ ਹੈ। ਚੌਰਾਸੀ ਦੇ ਘੱਲੂਘਾਰੇ ਨਾਲ ਇਨ੍ਹਾਂ ਸ਼ਹੀਦ ਸਿਰਾਂ ਵਿੱਚ ਹੋਰ ਵਾਧਾ ਹੋ ਗਿਆ।

42 ਸਾਲ ਬੀਤ ਜਾਣ ਬਾਅਦ ਵੀ ਉਹ ਦਰਦ ਘਟਿਆ ਨਹੀਂ ਬਲਕਿ ਅਗਲੀਆਂ ਪੀੜ੍ਹੀਆਂ ਦੇ ਜ਼ਿਹਨ ਵਿੱਚ ਦਾਖਲ ਹੋ ਚੁੱਕਾ ਹੈ।

ਇਨ੍ਹਾਂ ਨਿਰਦਈ ਦਿਨਾਂ ਨੇ ਸਿੱਖਾਂ ਦਾ ਸਦਾ ਵਾਸਤੇ ਸੋਚਣ ਦਾ ਢੰਗ ਅਤੇ ਦੁਨੀਆ ਵਿੱਚ ਵਿਚਰਨ ਦਾ ਤਰੀਕਾ ਬਦਲ ਦਿੱਤਾ। ਸਿੱਖ ਦੂਣ ਸਵਾਏ ਹੋ ਕੇ ਟੱਕਰ ਰਹੇ ਹਨ।

ਸਾਕੇ ਭੁੱਲਣਯੋਗ ਨਹੀਂ ਹੁੰਦੇ, ਭੁੱਲਾਂਗੇ ਤਾਂ ਫਿਰ ਵਾਪਰਨਗੇ। ਸਾਨੂੰ ਭੁੱਲਣ ਦੀ ਮੱਤ ਦੇਣ ਵਾਲੇ ਆਪ ਯੁੱਗਾਂ ਪਹਿਲਾਂ ਵਾਪਰੀਆਂ ਮਿਥਿਹਾਸਕ ਘਟਨਾਵਾਂ ਵੀ ਭੁੱਲਣ ਨਹੀਂ ਦਿੰਦੇ। ਆਖਰ ਮਨੁੱਖੀ ਜੀਵਨ ਭੁੱਲ ਜਾਣ ਤੇ ਭੁਲਾ ਦੇਣ ਵਿਰੁੱਧ ਯਾਦ ਰੱਖਣ ਦੀ ਜੰਗ ਹੀ ਤਾਂ ਹੈ।

ਜੂਨ 84 : ਨਾ ਭੁੱਲਣਯੋਗ-ਨਾ ਬਖਸ਼ 💔💔💔💔copy Pinder Sekhon

05/04/2026

???

Address

Baba Fateh Singh Nagar
Dharmkot
142042

Alerts

Be the first to know and let us send you an email when Baba banda singh bahadur young sports and welfare club dharmkot posts news and promotions. Your email address will not be used for any other purpose, and you can unsubscribe at any time.

Shortcuts

Share