Teji internet cafe

Teji internet cafe believeinyourself�

ਬੀਤੇ ਦਿਨ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵੱਲੋਂ  ਇਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਵਿਚ ਬਿਜਲੀ ਬੋਰਡ ਵੱਲੋਂ  ਭਰਤੀ ਲਈ ਦੱਸਵੀਂ ਕਲਾਸ ਵਿੱਚ...
03/04/2026

ਬੀਤੇ ਦਿਨ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਵੱਲੋਂ ਇਕ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਵਿਚ ਬਿਜਲੀ ਬੋਰਡ ਵੱਲੋਂ ਭਰਤੀ ਲਈ ਦੱਸਵੀਂ ਕਲਾਸ ਵਿੱਚੋਂ ਪੰਜਾਬੀ ਵਿਸ਼ੇ ਦੇ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਵਿਦਿਆਰਥੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਵਿਭਾਗ ਨੇ ਯੂ ਟਰਨ ਲੈਂਦਿਆ ਦੱਸਵੀਂ ਕਲਾਸ ਵਿੱਚ ਪੰਜਾਬੀ ਵਿਸ਼ੇ ਦੇ ਪਾਸ ਹੋਣ ਦੀ ਸ਼ਰਤ ਨੂੰ ਦੁਬਾਰਾ ਲਾਗੂ ਕਰ ਦਿੱਤਾ ਹੈ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਸੀ ਕਿ ਪੰਜਾਬੀ ਪਾਸ ਵਿਸ਼ੇ ਦੀ ਸ਼ਰਤ ਨੂੰ ਹਟਾਉਣ ਨਾਲ ਬਾਹਰਲੇ ਸੂਬਿਆਂ ਨੂੰ ਫਾਇਦਾ ਹੋਵੇਗਾ ਇਸ ਲਈ ਇਹ ਸ਼ਰਤ ਨੂੰ ਨਹੀਂ ਹਟਾਉਣਾ ਚਾਹੀਦਾ।
ਇਸ ਲਈ ਸਰਕਾਰ ਨੂੰ ਆਪਣੇ ਫੈਸਲੇ ਵਿਚ ਸੋਧ ਕਰਨੀ ਪਈ।
ਧੰਨਵਾਦ। ਪੋਸਟ ਸ਼ੇਅਰ ਜਰੂਰ ਕਰੋ

🥳ਜੇਲ ਵਿਭਾਗ ਵਿਚ ਵੱਡੀ ਭਰਤੀ🥳ਕੁੱਲ  532 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ✅️ਜਿਸ ਵਿੱਚ ਕੁੜੀਆਂ ਤੇ ਮੁੰਡੇ ਦੋਵੇਂ ਅਪਲਾਈ ਕਰ ਸਕਦੇ ਹਨ...
02/04/2026

🥳ਜੇਲ ਵਿਭਾਗ ਵਿਚ ਵੱਡੀ ਭਰਤੀ🥳
ਕੁੱਲ 532 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ✅️ਜਿਸ ਵਿੱਚ ਕੁੜੀਆਂ ਤੇ ਮੁੰਡੇ ਦੋਵੇਂ ਅਪਲਾਈ ਕਰ ਸਕਦੇ ਹਨ।
ਜਿਆਦਾ ਜਾਣਕਾਰੀ ਲਈ ਸੰਪਰਕ ਕਰੋ।
Teji internet cafe

29/03/2026

⚠️ ⚠️ WARNING ⚠️ ⚠️
ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੇ ਫਾਰਮ ਭਰਨ ਲਈ ਆਖਿਰੀ ਦੋ ਦਿਨ । ਜਲਦੀ ਕਰੋ ਅੱਜ ਹੀ ਅਪਲਾਈ ਕਰੋ।
ਧੰਨਵਾਦ Teji internet cafe

🥳🥳ਖੁਸ਼ਖਬਰੀ🥳🥳ਪੰਜਾਬ ਜੇਲ ਵਿਭਾਗ ਵਿਚ ਮੁੰਡਿਆਂ ਤੇ ਕੁੜੀਆਂ ਲਈ ਭਰਤੀ।
28/03/2026

🥳🥳ਖੁਸ਼ਖਬਰੀ🥳🥳
ਪੰਜਾਬ ਜੇਲ ਵਿਭਾਗ ਵਿਚ ਮੁੰਡਿਆਂ ਤੇ ਕੁੜੀਆਂ ਲਈ ਭਰਤੀ।

⚠️ਲਿਖਤੀ ਪ੍ਰੀਖਿਆ ਅਪਡੇਟ⚠️✅ਗੁਰੱਪ -ਡੀ  ਦੀਆਂ 406 ਅਸਾਮੀਆਂ ਲਈ ਲਿਖਤੀ ਪ੍ਰੀਖਿਆ 5 ਅਪ੍ਰੈਲ 2026 ਨੂੰ ਹੋਵੇਗੀ।✅️ਇਸ਼ਤਿਹਾਰ ਨੰਬਰ 02/2026 ਵਿਚ...
17/03/2026

⚠️ਲਿਖਤੀ ਪ੍ਰੀਖਿਆ ਅਪਡੇਟ⚠️
✅ਗੁਰੱਪ -ਡੀ ਦੀਆਂ 406 ਅਸਾਮੀਆਂ ਲਈ ਲਿਖਤੀ ਪ੍ਰੀਖਿਆ 5 ਅਪ੍ਰੈਲ 2026 ਨੂੰ ਹੋਵੇਗੀ।
✅️ਇਸ਼ਤਿਹਾਰ ਨੰਬਰ 02/2026 ਵਿਚ ਪ੍ਰਕਾਸ਼ਿਤ ਕਲਰਕ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 19 ਅਪ੍ਰੈਲ 2026 ਨੂੰ ਹੋਵੇਗੀ।
ਸੰਬੰਧਤ ਉਮੀਦਵਾਰ ਨੋਟ ਕਰਨ।
Teji internet cafe

ਐਕਸਾਇਜ਼ ਇੰਸਪੈਕਟਰ (excise inspector) ਦੀਆਂ ਅਸਾਮੀਆਂ ਨੂੰ ਭਰਨ ਲਈ  16 ਮਾਰਚ ਤੱਕ ਦਾ ਵਾਧਾ ਕੀਤਾ ਗਿਆ ਹੈ। ਜਿਨਾਂ ਨੇ ਹਜੇ ਤੱਕ ਫਾਰਮ ਨਹੀਂ ...
13/03/2026

ਐਕਸਾਇਜ਼ ਇੰਸਪੈਕਟਰ (excise inspector) ਦੀਆਂ ਅਸਾਮੀਆਂ ਨੂੰ ਭਰਨ ਲਈ 16 ਮਾਰਚ ਤੱਕ ਦਾ ਵਾਧਾ ਕੀਤਾ ਗਿਆ ਹੈ। ਜਿਨਾਂ ਨੇ ਹਜੇ ਤੱਕ ਫਾਰਮ ਨਹੀਂ ਭਰੇ ਉਹ ਭਰ ਸਕਦੇ ਹਨ। ਧੰਨਵਾਦ

ਪੰਜਾਬ ਸਟੇਟ ਟੀਚਰ ਯੋਗਤਾ ਪੇਪਰ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਧੰਨਵਾਦ ✅️
09/03/2026

ਪੰਜਾਬ ਸਟੇਟ ਟੀਚਰ ਯੋਗਤਾ ਪੇਪਰ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਧੰਨਵਾਦ ✅️

06/03/2026

ਪੰਜਾਬ ਪੁਲਿਸ ਨੇ ਕਾਂਸਟੇਬਲ ਦੀਆਂ 3298 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਜਿਹੜੇ ਵਿਦਿਆਰਥੀਆਂ 12 ਵੀਂ ਪਾਸ ਹਨ ਤੇ 18 ਸਾਲ ਉਮਰ ਸੀਮਾ ਪਾਰ ਕਰ ਚੁੱਕੇ ਹਨ ਉਹ 10 ਮਾਰਚ ਤੋਂ 30 ਮਾਰਚ ਤੱਕ ਆਨਲਾਈਨ ਫਾਰਮ ਭਰਵਾ ਸਕਦੇ ਹਨ ।
ਧੰਨਵਾਦ
ਹੋਰ ਜਾਣਕਾਰੀ ਲਈ ਸੰਪਰਕ ਕਰੋ
ਤੇ ਪੋਸਟ ਨੂੰ ਸ਼ੇਅਰ ਜ਼ਰੂਰ ਕਰੋ।

PSSSB , ਅਧੀਨ ਸੇਵਾਵਾਂ ਚੋਣ ਬੋਰਡ ਵੱਲੋ ਕਲਰਕ (clerk) ਦੀਆਂ  ਅਸਾਮੀਆਂ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਕੱਲ ਆਨਲਾਈਨ ਫਾਰਮ ਭਰਨ ਦੀ...
05/03/2026

PSSSB , ਅਧੀਨ ਸੇਵਾਵਾਂ ਚੋਣ ਬੋਰਡ ਵੱਲੋ ਕਲਰਕ (clerk) ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ।
ਕੱਲ ਆਨਲਾਈਨ ਫਾਰਮ ਭਰਨ ਦੀ ਆਖਿਰੀ ਮਿਤੀ ਹੈ। ਚਾਹਵਾਨ ਉਮੀਦਵਾਰ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹਨ। ਧੰਨਵਾਦ

PSSSB , ਅਧੀਨ ਸੇਵਾਵਾਂ ਚੋਣ ਬੋਰਡ ਵੱਲੋ ਐਕਸਾਇਜ ਇੰਸਪੈਕਟਰ ਦੀਆਂ 197 ਅਸਾਮੀਆਂ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਕੱਲ ਆਨਲਾਈਨ ਫਾਰਮ ...
05/03/2026

PSSSB , ਅਧੀਨ ਸੇਵਾਵਾਂ ਚੋਣ ਬੋਰਡ ਵੱਲੋ ਐਕਸਾਇਜ ਇੰਸਪੈਕਟਰ ਦੀਆਂ 197 ਅਸਾਮੀਆਂ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਗਈ ਹੈ।
ਕੱਲ ਆਨਲਾਈਨ ਫਾਰਮ ਭਰਨ ਦੀ ਆਖਿਰੀ ਮਿਤੀ ਹੈ। ਚਾਹਵਾਨ ਉਮੀਦਵਾਰ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹਨ। ਧੰਨਵਾਦ
ਸ਼ੇਅਰ ਜ਼ਰੂਰ ਕਰੋ

✅️ਗਰੁੱਪ - ਡੀ ਸੇਵਾਦਾਰ ਭਰਤੀ ਅਪਡੇਟ 2026✅️⚠️ਜਿਨਾਂ ਉਮੀਦਵਾਰ ਨੇ ਇਸ਼ਤਿਹਾਰ ਨੰਬਰ 10/2024 ਵਿੱਚ ਅਸਾਮੀਆਂ ਲਈ ਅਪਲਾਈ ਕੀਤਾ ਸੀ ਤੇ ਇਸ਼ਤਿਹਾਰ ਨ...
24/02/2026

✅️ਗਰੁੱਪ - ਡੀ ਸੇਵਾਦਾਰ ਭਰਤੀ ਅਪਡੇਟ 2026✅️

⚠️ਜਿਨਾਂ ਉਮੀਦਵਾਰ ਨੇ ਇਸ਼ਤਿਹਾਰ ਨੰਬਰ 10/2024 ਵਿੱਚ ਅਸਾਮੀਆਂ ਲਈ ਅਪਲਾਈ ਕੀਤਾ ਸੀ ਤੇ ਇਸ਼ਤਿਹਾਰ ਨੰਬਰ 08/2025 ਰਾਹੀਂ ਪ੍ਰਕਾਸ਼ਿਤ ਨਵੇਂ ਇਸ਼ਤਿਹਾਰ ਵਿਚ ਫਾਰਮ ਰੀ ਸਬਮਿਟ ਨਹੀਂ ਕੀਤਾ ਸੀ ਉਨ੍ਹਾਂ ਉਮੀਦਵਾਰਾਂ ਨੂੰ ਫਾਰਮ ਦੁਬਾਰਾ ਸਬਮਿਟ ਕਰਨ ਲਈ ਵਿਭਾਗ ਵੱਲੋਂ ਇਕ ਹੋਰ ਮੌਕਾ ਦਿੱਤਾ ਗਿਆ ਹੈ।
⚠️ਜਿਨ੍ਹਾਂ ਉਮੀਦਵਾਰਾਂ ਨੇ ਫਾਰਮ ਰੀ- ਸਬਮਿਟ ਨਹੀਂ ਕੀਤਾ ਉਹ ਮਿਤੀ 25 ਫਰਵਰੀ ਤੋਂ 03 ਮਾਰਚ ਤੱਕ ਫਾਰਮ ਸਬਮਿਟ ਕਰ ਸਕਦੇ ਹਨ। ਨਹੀਂ ਤੇ ਉਮੀਦਵਾਰਾਂ ਦੀ ਪਾਤਰਤਾ ਰੱਦ ਮੰਨੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੇ ਫਾਰਮ ਸਬਮਿਟ ਨਹੀਂ ਹੋਏ ਉਹਨਾਂ ਦੀ ਲਿਸਟ ਵਿਭਾਗ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤੀ ਗਈ ਹੈਂ ਉਮੀਦਵਾਰ ਚੈਕ ਕਰ ਸਕਦੇ ਹਨ। ਧੰਨਵਾਦ 🙏

✅️ਹੋਰ ਜਾਣਕਾਰੀ ਲਈ ਸੰਪਰਕ ਕਰੋ Teji internet cafe


ਭਾਰਤੀ ਸੈਨਾ ਅਗਨੀਵੀਰ ਭਰਤੀ 2026"ਸਤਿ ਸ੍ਰੀ ਅਕਾਲ ਦੋਸਤੋ! ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ...
13/02/2026

ਭਾਰਤੀ ਸੈਨਾ ਅਗਨੀਵੀਰ ਭਰਤੀ 2026
"ਸਤਿ ਸ੍ਰੀ ਅਕਾਲ ਦੋਸਤੋ! ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਇੰਡੀਅਨ ਆਰਮੀ ਨੇ 25,000 ਤੋਂ ਵੱਧ ਅਸਾਮੀਆਂ ਲਈ 'ਅਗਨੀਵੀਰ ਭਰਤੀ 2026' ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਜ਼ਰੂਰੀ ਤਰੀਕਾਂ:
ਰਜਿਸਟ੍ਰੇਸ਼ਨ ਸ਼ੁਰੂ: 13 ਫਰਵਰੀ 2026
ਆਖਰੀ ਤਰੀਕ: 01 ਮਾਰਚ 2026
ਯੋਗਤਾ ਅਤੇ ਉਮਰ (17.5 ਤੋਂ 21 ਸਾਲ):
ਅਗਨੀਵੀਰ ਜਨਰਲ ਡਿਊਟੀ (GD): 10ਵੀਂ ਪਾਸ (45% ਕੁੱਲ ਅੰਕ)।
ਅਗਨੀਵੀਰ ਟੈਕਨੀਕਲ: 12ਵੀਂ (ਸਾਇੰਸ - PCM) 50% ਅੰਕਾਂ ਨਾਲ।
ਅਗਨੀਵੀਰ ਕਲਰਕ/ਸਟੋਰ ਕੀਪਰ: 12ਵੀਂ ਪਾਸ (ਕਿਸੇ ਵੀ ਸਟ੍ਰੀਮ ਵਿੱਚ) 60% ਅੰਕਾਂ ਨਾਲ।
ਅਗਨੀਵੀਰ ਟ੍ਰੇਡਸਮੈਨ: 8ਵੀਂ ਜਾਂ 10ਵੀਂ ਪਾਸ।
ਐਪਲੀਕੇਸ਼ਨ ਫੀਸ: ₹250
ਚੋਣ ਪ੍ਰਕਿਰਿਆ: ਸਭ ਤੋਂ ਪਹਿਲਾਂ ਆਨਲਾਈਨ ਲਿਖਤੀ ਪ੍ਰੀਖਿਆ (CBT) ਹੋਵੇਗੀ ਅਤੇ ਉਸ ਤੋਂ ਬਾਅਦ ਸਰੀਰਕ ਟੈਸਟ (Recruitment Rally) ਜਿਸ ਵਿੱਚ 1.6 ਕਿਲੋਮੀਟਰ ਦੀ ਦੌੜ ਸ਼ਾਮਲ ਹੈ।
ਅੱਜ ਹੀ Join Indian Army ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰੋ।
ਸੰਪਰਕ ਕਰੋ - Teji internet cafe

Address

Dasua
144214

Alerts

Be the first to know and let us send you an email when Teji internet cafe posts news and promotions. Your email address will not be used for any other purpose, and you can unsubscribe at any time.

Contact The Business

Send a message to Teji internet cafe:

Share