City computer

City computer city computer

09/06/2018

B.a evening admission start Now.... Pu cHd

03/10/2017

ਡੀਸਟ੍ਰਿਕਟ ਸੈਸਨ ਜੱਜ ਜਲੰਧਰ
ਵਿਖੇ ਪੀਅਨ ਅਤੇ ਸਵੀਪਰ ਦੀਆਂ ਪੋਸਟਾਂ 19

ਉਮਰ 18 ਤੋਂ 37 ਸਾਲ
ਘੱਟੋਂ ਘੱਟ 8 ਕੀਤੀ ਹੋਵੇ ਪੰਜਾਬੀ ਦੀ ਜਾਣਕਾਰੀ ਰੱਖਦਾ ਹੋਵੇ
ਆਖਰੀ ਤਾਰਿਖ 13 ਅਕੂਤਬਰ ਹੈ
ਆਫ ਲਾਇਨ ਫਾਰਮ ਹਨ।

ਧੰਨਵਾਦ
ਸਿਟੀ ਕੰਪਿਊਟਰ
ਮੁੱਲਾਂਪੁਰ ਅਤੇ ਮਲੋਆ

29/09/2017

ਜਿਨ੍ਹਾਂ ਦੁਕਾਨਦਾਰ ਵੀਰਾਂ ਦੀ ਟਰਓਵਰ 20 ਲੱਖ ਤੋਂ ਘੱਟ ਹੈ,
ਤੇ ਉਹ ਜੀ.ਐਸ.ਟੀ ਦੀ ਰੇਂਜ ਦੇ ਅੰਦਰ ਨਹੀਂ ਆਉਂਦੇ ਸੋ, ਉਹ ਇਹ ਨਾ ਸਮਝਣ ਕੀ ਸਾਨੂੰ ਜੀ.ਐਸ.ਟੀ ਦੀ ਕੀ ਲੋੜ ਹੈ, ਇਹੋ ਜਿਹੇ ਵਾਪਰੀਆਂ ਲਈ ਮੋਦੀ ਸਰਕਾਰ ਨੇ ਆਧਾਰ ਉਦਯੋਗ ਨਾ ਦੀ ਵੈਬਸਾਇਟ ਬਣਾਈ ਹੈ, ਜੇ ਕੰਮ ਕਰਨਾ ਹੀ ਹੈ, ਤਾਂ ਇਸ ਸਾਇਟ ਤੇ ਆਪਣੇ ਆਧਾਰ ਕਾਰਡ ਨਾਲ ਰਸਿਟਰ ਕਰਵਾ ਲਵੋ, ਫਿਰ ਇਕ ਫਾਰਮ ਪ੍ਰਿੰਟ ਹੋਊਗਾ ਫਾਰਮ ਭਰਨ ਤੋਂ ਬਾਅਦ
ਉਸ ਨਾਲ ਤੁਹਾਨੂੰ ਇਹ ਫਾਇਦਾ ਹੋਉਗਾ, ਕਿ ਜੇਕਰ ਕਿਸੇ ਨੇ ਤੋਹਾਡੇ ਤੋਂ ਜੀ.ਐਸ.ਟੀ ਲਾ ਕੇ ਬਿਲ ਕੱਟ ਕੇ ਦਿੱਤਾ ਹੈ, ਤੇ ਜੀ.ਐਸ.ਟੀ ਨੰਬਰ ਤਾਂ ਤੁਹਾਡੇ ਕੋਲ ਹੈ, ਹੀ ਨਹੀਂ ਤਾਂ ਤੁਹਾਡਾ ਕੱਟਿਆ ਹੋਇਆ ਜੀ.ਐਸ.ਟੀ ਤੋਹਾਡੇ ਅਕਾਊਟ ਵੀ ਟ੍ਰਾਂਸਫਰ ਹੋ ਜਾਵੇਗਾ। ਇਹ ਤੱਦ ਹੀ ਵਾਪਿਸ ਆਵੇਗਾ, ਜੇਕਰ ਤੁਸੀਂ ਰਿਟਰਨ ਭਰੋਗੇ। ਸੋ, ਸਾਰੇ ਦੁਕਾਨ ਦਾਰਾਂ ਨੂੰ ਇਸ ਤੇ ਰਜਿਸਟਰ ਕਰਨਾ ਹੀ ਪਵੇਗਾ, ਅੱਜ ਚਾਹੇ ਕੱਲ, ਯਾ ਕੰਮ ਬੰਦ ਕਰਨਾ ਪਊਗਾ, ਕਿਉਕਿ ਤੁਹਾਡੇ ਕੋਲ ਜੋ ਵੀ ਸਮਾਨ ਆਉਣਾ ਹੈ, ਉਸ ਦੀ ਸੇਲ ਵੀ ਤਾਂ ਕਿੱਤੇ ਦਿਖਾਓਗੇ ਈ। ਸੋ, ਮਰਜੀ ਤੁਹਾਡੀ, ਜੇ 20 ਲੱਖ ਤੋਂ ਜਿਆਦਾ ਹੈ, ਜੀ.ਐਸ.ਟੀ ਅਪਲਾਈ ਕਰ ਦਿਉ
ਫਿਲਹਾਲ ਆਧਾਰ ਉਦਯੋਗ ਨਾਲ ਕੰਮ ਸੁਰੂ ਕਰੋ,
ਧੰਨਵਾਦ
ਸਿਟੀ ਕੰਪਿਊਟਰ ਮੁੱਲਾਂਪੁਰ ਤੇ ਮਲੋਆ

28/09/2017

ਪੰਜਾਬੀ ਟਾਈਪਿੰਗ ਦੀ ਤਿਆਰੀ ਕਰਨ ਵਾਲੇ ਧਿਆਨ ਦੇਣ
ਸਰਕਾਰੀ ਨੌਕਰੀ ਲਈ ਜਿੰਨ੍ਹੇ ਵੀ ਟੈਸਟ ਲਏ ਜਾ ਰਹੇ ਹਨ ਯਾ ਅੱਗੇ ਤੋਂ ਜਾ ਲਏ ਜਾਣਗੇ,
ਉਹਨਾਂ ਲਈ ਸਰਕਾਰ ਵੱਲੋਂ ਰਾਵੀ ਫੋਟ ਦੀ ਟਾਈਪਿੰਗ ਨੁੰ ਹੀ ਤਰਜੀਹ ਦਿੱਤੀ ਜਾਵੇਗੀ
ਸੋ, ਅਸੀਸ ਦੀ ਤਿਆਰੀ ਦੇ ਨਾਲ ਨਾਲ ਰਾਵੀਂ ਫੋਂਟ ਦੀ ਤਿਆਰੀ ਵੀ ਲਾਂਜਮੀ ਕਰੋ ਜੀ
ਤਾਂ ਹੀ ਗੱਲ ਬਣੂ
ਧੰਨਵਾਦ ਸਿਟੀ ਕੰਪਿਊਟਰ
ਮੁੱਲਾਂਪੁਰ, ਮਲੋਆ

26/05/2015

ਤੁਸੀ ਕਦੋ ਰੌਦੇ ਹੋ ??
1. ਰਾਤ ਨੂੰ ਲੁੱਕ-ਲੁੱਕ ਕੇ
੨. ਪੇਪਰ ਚ' ਫੇਲ ਹੋਣ ਤ
ੇ3. ਜਦੋ ਕੋਈ ਕਰੀਬੀ ਮਰ ਜਾਦਾ
4. ਜਦੋ ਕੋਈ ਦਿਲ ਤੋੜ ਦਿੰਦਾ
5. ਦੋਸਤ ਨੂੰ ਦੁਖੀ ਦੇਖ ਕ
ੇ6. ਮਾਂ-ਬਾਪ ਦੀਆ ਝਿੜਕਾ ਸੁਣਨ ਤੋਬਆਦ
7 ਜਦੋ ਉੱਗਲ ਦਰਵਾਜੇ ਚ' ਆ ਜਾਵੇ
8 ਮੈ ਕਦੀ ਨਹੀ ਰੌਦਾ/ਰੌਦੀ ਚਲੋ ਮੁੰਡਿਉ ਤੇ ਕੁੜੀਉ
ਛੇਤੀ-ਛੇਤੀ ਕੂਮੈਟ ਕਰ ਕੇ ਦੱਸੋ ?'''
ਰਾਏ

17/09/2014

Agar dimaag hai to
Answer do?
1 ladka
1 ladki k pass se gujarte hue bola->1…4…3
ladki boli-> 2…5…5….1…9
Ladki ne kya kaha ??? :D

= ANS = = = =
YES
25=y
5=e
19=s
It’s 25 5 19 = Y E S

09/09/2014

ਤੁਸੀ Mere ਵਾਰੇ ਕੀ ਸੋਚਦੇ ਓ............?
1-ਸਾਊ
2- ਬੇਚਾਰਾ ਟੁੱਟੇ ਦਿਲ ਵਾਲਾ
3- ਰੋਣਕ ਲਾਈ ਰੱਖਦਾ
4- ਕਿਦੇ ਸੋਚਿਆਂ ਹੀ ਨਹੀ
5- ਕਿਉ ਦੱਸਾ
6- ਕੰਜਰ ਆ ਪੂਰਾ.... ??

HP Laptop for sale C2D 4 GB RAM 160 GB GOOD BATTRY BACKUP
29/08/2014

HP Laptop for sale
C2D 4 GB RAM 160 GB GOOD BATTRY BACKUP

hello friends.Open new center Roper-Nalagarh Road Rajpura.
26/08/2014

hello friends.
Open new center Roper-Nalagarh Road Rajpura.

06/08/2014

2014 ਦਾ 1 ਦਿਮਾਗ਼ ਲਾਉਣ ਆਲਾ ਸਵਾਲ ..."
ਇੱਕ ਬੰਦੇ ਨੇ ਆਪਣੇ ਨੌਕਰ ਨੂੰ ਪੁਛੀਆ ਕੀ ਘੜੀ ਚ ਸਮਾਂ ਕੀ ਹੋਈਆ
ਏ ??
ਨੌਕਰ ਨੇ ਕਿਹਾ"
ਸੂਈ ਸੂਈ ਦੇ ਉਪਰ ਏ ,
ਜਿੰਨੇ ਵੱਜਣ ਆਲੇ ਆ , ਉਨੇ ਵੱਜਣ ਚ ਉੰਨੇ ਈ ਮਿੰਟ ਦੀ ਰਹਿ ਗ਼ਏ".
ਦੱਸੋ ਉਸ ਵੇਲੇ ਸਮਾਂ ਕੀ ਹੋ ਰਿਹਾ ਸੀ ???
ਸਾਰੀਆਂ ਲਈ ਚੈਲੰਜ ਏ"
ਦੱਸ ਸਕਦਾ ਏ ਕੋਈ ਫਿਰ

06/08/2014

ਸਾਲੀ_ਅੰਗਰੇਜੀ_ਮਾਰਗੀ_Mitraa_ਨੂੰ
ਨਹੀ_ਤਾ_Gori_Set_ਕਰ_ਲੈਣੀ_ਸੀ

Address

Mullanpur
Chandigarh
140901

Alerts

Be the first to know and let us send you an email when City computer posts news and promotions. Your email address will not be used for any other purpose, and you can unsubscribe at any time.

Share