ਪੁਰੀ ਇੰਟਰਨੈਟ ਕੈਫੇ

ਪੁਰੀ ਇੰਟਰਨੈਟ ਕੈਫੇ Welcome to Puri internet Cafe& CSC💻 Your Trusted Partner for All Online Services!
(1)

Join now
🌐ਸਾਰੀਆਂ ਸਰਕਾਰੀ ਨੌਕਰੀਆਂ/ਸਕੀਮਾਂ ਬਾਰੇ ਜਾਣਕਾਰੀ।
ਹਰ ਤਰਾਂ ਦੇ ਆਫ ਲਾਇਨ ਆਨਲਈਨ ਫਾਰਮ 📑
Paid💵 Promotion
*sunday office close*

ਕੁਝ ਆਵਾਜ਼ਾਂ ਖ਼ਾਮੋਸ਼ ਹੋ ਕੇ ਵੀ ਸਮਾਜ ਦੀ ਜ਼ਮੀਰ ਨੂੰ ਜਗਾਉਂਦੀਆਂ ਰਹਿੰਦੀਆਂ ਨੇ।ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋ...
14/10/2026

ਕੁਝ ਆਵਾਜ਼ਾਂ ਖ਼ਾਮੋਸ਼ ਹੋ ਕੇ ਵੀ ਸਮਾਜ ਦੀ ਜ਼ਮੀਰ ਨੂੰ ਜਗਾਉਂਦੀਆਂ ਰਹਿੰਦੀਆਂ ਨੇ।
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਦੁਖਦਾਈ ਵਿਛੋੜੇ ਨੇ ਅਨੇਕਾਂ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਵਿਚਾਰਾਂ ਵਿੱਚ ਫ਼ਰਕ ਹੋ ਸਕਦਾ ਹੈ, ਰਾਹ ਵੱਖਰੇ ਹੋ ਸਕਦੇ ਹਨ, ਪਰ ਨਸ਼ਾ-ਮੁਕਤ ਪੰਜਾਬ ਦਾ ਸੁਪਨਾ ਸਾਡਾ ਸਾਰਿਆਂ ਦਾ ਸਾਂਝਾ ਹੈ।
ਨਾ ਕਿਸੇ ਨਾਲ ਤਕਰਾਰ, ਨਾ ਕਿਸੇ ਪ੍ਰਤੀ ਨਫ਼ਰਤ… ਬਸ ਸੱਚ ਸਾਹਮਣੇ ਆਵੇ, ਇਨਸਾਫ਼ ਮਿਲੇ ਅਤੇ ਪੰਜਾਬ ਦੀ ਜਵਾਨੀ ਸੁਰੱਖਿਅਤ ਰਹੇ.......

ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।🙏🙏
#ਅਲਵਿਦਾ #ਨਸ਼ਾਮੁਕਤਪੰਜਾਬ

14/10/2026

SIR ਤੋਂ ਬਾਅਦ ਫਾਈਨਲ ਵੋਟਰ ਲਿਸਟ ਜਾਰੀ! ਕੀ ਤੁਹਾਡਾ ਨਾਮ ਨਵੀਂ ਵੋਟਰ ਲਿਸਟ ਵਿੱਚ ਹੈ?

ਫਾਈਨਲ ਵੋਟਰ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰਨਾ ਹੈ, SIR ਨੋਟਿਸ ਦਾ ਕੀ ਬਣਿਆ ਅਤੇ ਨਵੀਂ ਵੋਟ ਲਈ ਕਦੋਂ ਅਪਲਾਈ ਕਰ ਸਕਦੇ ਹੋ?

ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਦੇਖੋ ਅਤੇ ਸ਼ੇਅਰ ਕਰੋ।



Disclaimer: For informational purposes only. Not affiliated with ECI. Verify details from official Election Commission sources.

13/10/2026

ਡਰਾਈਵਿੰਗ ਲਾਇਸੈਂਸ ਵਿੱਚ ਮੋਬਾਈਲ ਨੰਬਰ ਅਪਡੇਟ ਕਰਨਾ ਜ਼ਰੂਰੀ ✅️

ਹੁਣ ਘਰ ਬੈਠੇ ਹੀ Driving Licence ਵਿੱਚ Mobile Number ਆਨਲਾਈਨ ਅਪਡੇਟ ਕਰ ਸਕਦੇ ਹੋ। ਪੂਰੀ ਪ੍ਰਕਿਰਿਆ ਵੀਡੀਓ ਵਿੱਚ ਦੇਖੋ ਅਤੇ ਲੋੜਵੰਦਾਂ ਨਾਲ ਸ਼ੇਅਰ ਕਰੋ।



Disclaimer: For educational purposes only. Not affiliated with any government department. Verify details on the official Parivahan website.

12/10/2026

ਡਾਕ ਵਿਭਾਗ GDS ਭਰਤੀ ਦੀ ਪਹਿਲੀ ਮੈਰਿਟ ਲਿਸਟ ਜਾਰੀ!

India Post GDS ਦੀ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਆਪਣਾ ਨਾਮ ਮੈਰਿਟ ਲਿਸਟ ਵਿੱਚ ਚੈੱਕ ਕਰੋ।

ਆਪਣੇ ਦੋਸਤਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੋ ਅਤੇ ਨੌਕਰੀਆਂ ਦੀਆਂ ਅਪਡੇਟਾਂ ਲਈ Puri Internet Cafe ਨੂੰ Follow ਕਰੋ।



Disclaimer: For informational purposes only. We are not affiliated with India Post. Verify results and further instructions from the official website.

12/10/2026

10ਵੀਂ ਪਾਸ ਲਈ ਸਫ਼ਾਈ ਸੇਵਕ ਅਤੇ ਚੌਕੀਦਾਰ ਦੀ ਭਰਤੀ!

DSSSB ਵੱਲੋਂ Regular ਭਰਤੀ

ਯੋਗਤਾ: 10ਵੀਂ ਪਾਸ
ਉਮਰ: 18–27 ਸਾਲ (ਨਿਯਮਾਂ ਅਨੁਸਾਰ ਛੋਟ)
ਫੀਸ: GEN/OBC/EWS ₹100 | SC/ST/Female ਮੁਫ਼ਤ
ਆਖਰੀ ਮਿਤੀ: 11-11-2026



Disclaimer: For information only. Verify all details from the official DSSSB notification before applying. Not affiliated with DSSSB.

ਵਕੀਲ ਬਣਨ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਅਪਡੇਟ!Law Universities ਵਿੱਚ ਦਾਖਲੇ ਲਈ CLAT ਪ੍ਰੀਖਿਆ ਦੀ ਤਰੀਕ ਦਾ ਐਲਾਨ।12ਵੀਂ ਤੋਂ ਬਾਅਦ L...
11/10/2026

ਵਕੀਲ ਬਣਨ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਅਪਡੇਟ!

Law Universities ਵਿੱਚ ਦਾਖਲੇ ਲਈ CLAT ਪ੍ਰੀਖਿਆ ਦੀ ਤਰੀਕ ਦਾ ਐਲਾਨ।

12ਵੀਂ ਤੋਂ ਬਾਅਦ Law ਕਰਨ ਦੇ ਚਾਹਵਾਨ ਵਿਦਿਆਰਥੀ ਜਾਣਕਾਰੀ ਜ਼ਰੂਰ ਚੈੱਕ ਕਰਨ।

ਪੋਸਟ ਸ਼ੇਅਰ ਕਰੋ ਤੇ ਪੇਜ Follow ਕਰੋ।



Disclaimer: For informational purposes only. We are not affiliated with any examination authority. Please verify all details from the official CLAT website.

11/10/2026

🚆 ਰੇਲਵੇ ਵਿੱਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ!

RRB Railway ਵੱਲੋਂ 3,548 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ।

ਯੋਗਤਾ: Graduation Pass
ਉਮਰ: 18–33 ਸਾਲ (ਨਿਯਮਾਂ ਅਨੁਸਾਰ ਛੋਟ)
ਆਖਰੀ ਮਿਤੀ: 06 ਨਵੰਬਰ 2026
ਅਪਲਾਈ: Online


Disclaimer: For informational purposes only. Not affiliated with RRB. Verify all details from the official notification before applying.

📢 UGC NET December 2026 – Online Apply ਸ਼ੁਰੂ!📅 Last Date: 28-10-2026💰 Fee: GEN ₹1150 | OBC/EWS ₹600 | SC/ST ₹325(Apply C...
10/10/2026

📢 UGC NET December 2026 – Online Apply ਸ਼ੁਰੂ!

📅 Last Date: 28-10-2026
💰 Fee: GEN ₹1150 | OBC/EWS ₹600 | SC/ST ₹325
(Apply Charges Extra)

ਫਾਰਮ ਭਰਵਾਉਣ ਲਈ ਸੰਪਰਕ ਕਰੋ: Puri Internet Cafe



Disclaimer: Please verify all details from the official notification before applying.

PPSC Senior Assistant Exam Update...
09/10/2026

PPSC Senior Assistant Exam Update...

09/10/2026

Canara Bank ਵਿੱਚ 3500 Apprenticeship ਅਸਾਮੀਆਂ!

Graduation Pass | ਉਮਰ 20–28 ਸਾਲ ਚੋਣ: 12ਵੀਂ ਦੀ ਮੈਰਿਟ ਅਧਾਰਿਤ ਆਖਰੀ ਮਿਤੀ: 17 ਅਕਤੂਬਰ 2026

ਪੂਰੀ ਜਾਣਕਾਰੀ ਵੀਡੀਓ ਵਿੱਚ।



Disclaimer: For information only. Verify details from the official notification. Apprenticeship does not guarantee a permanent job.

Address

Budhlada

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 2pm

Website

Alerts

Be the first to know and let us send you an email when ਪੁਰੀ ਇੰਟਰਨੈਟ ਕੈਫੇ posts news and promotions. Your email address will not be used for any other purpose, and you can unsubscribe at any time.

Shortcuts

Share

Category