Uddat Saide Wala

Uddat Saide Wala Contact information, map and directions, contact form, opening hours, services, ratings, photos, videos and announcements from Uddat Saide Wala, Uddat Saide Wala, Boha.

02/07/2021

https://fb.watch/6ulx2yDWa4/

ਆਹੀ ਹਾਲ ਹੋਣਾ ਚਾਹੀਦਾ ਸਾਰੇ ਪਿੰਡਾ ਵਿੱਚ ਇਹਨਾਂ ਦਾ

ਪਿੰਡ ਗੋਬਿੰਦਗੜ੍ਹ ਜੇਜੀਆਂ ਜ਼ਿਲਾ ਸੰਗਰੂਰ ਦੀ ਸਰਪੰਚ ਕਮਲਜੀਤ ਕੌਰ ਨੇ ਪਿੰਡ ਵਿਚ ਮੌਜੂਦ ਹਾਲ ਨੂੰ ਤਿਆਰ ਕਰਵਾ ਕੇ ਕੋਵਿਡ ਸੈਂਟਰ ਵਜੋਂ ਤਿਆਰ ਕਰਵਾ...
08/05/2021

ਪਿੰਡ ਗੋਬਿੰਦਗੜ੍ਹ ਜੇਜੀਆਂ ਜ਼ਿਲਾ ਸੰਗਰੂਰ ਦੀ ਸਰਪੰਚ ਕਮਲਜੀਤ ਕੌਰ ਨੇ ਪਿੰਡ ਵਿਚ ਮੌਜੂਦ ਹਾਲ ਨੂੰ ਤਿਆਰ ਕਰਵਾ ਕੇ ਕੋਵਿਡ ਸੈਂਟਰ ਵਜੋਂ ਤਿਆਰ ਕਰਵਾ ਦਿੱਤਾ ਹੈ ਜਿੱਥੇ ਬਿਜਲੀ, ਪਾਣੀ, ਪੱਖੇ ਵਗੈਰਾ ਲਗਵਾ ਕੇ 30 ਬੈਡ ਲਗਵਾ ਦਿੱਤੇ ਹਨ!
ਸੰਗਰੂਰ ਦੇ ਪ੍ਰਸ਼ਾਸਨ ਨੂੰ ਲੋੜ ਪੈਣ ਤੇ ਇਸ ਜਗ੍ਹਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਬਾਕੀ ਪੰਚਾਇਤਾਂ ਨੂੰ ਵੀ ਸਰਕਾਰਾਂ ਦੀ ਝਾਕ ਛੱਡਕੇ ਕਿਸੇ ਵੀ ਮਾੜੇ ਹਾਲਾਤਾਂ ਲਈ ਪ੍ਰਬੰਧ ਕਰਨੇ ਚਾਹੀਦੇ ਹਨ!!!!
Baltej Pannu

12/01/2021

14/11/2020

ਪਿੰਡ ਦੇ ਦੋਵਾ ਗੁਰਦੁਆਰਾ ਸਾਹਿਬ ਦੀਆ ਅਵਾਜ਼ਾਂ ਜਿੰਨਾ ਨਾਲ ਕਿਸੇ ਵੀ ਪਾਠ ਦੀ ਅਵਾਜ਼ ਸਹੀ ਨਹੀਂ ਸੁਣ ਸਕਦੇ।

ਵਾਹਿਗੁਰੂ ਮੇਹਰ ਕਰੇ ਤੇ ਕਦੇ ਇੱਕੋ ਹੀ ਅਵਾਜ਼ ਕੰਨ ਵਿੱਚ ਰਸ ਭਰੇ 🙏

ਸਾਡੇ ਪਿੰਡ ਦੇ ਮਹਾਨ ਲੋਕ ਇਹਨੂੰ ਪੁੱਛਣਾ ਤਾਂ ਸੀ ਕਿ ਇਹਨੇ ਕੀ ਕੀਤਾ ਆਪਣੇ ਹਲਕੇ ਲਈ ਜਿੱਥੇ ਸਾਰੇ ਪਿੰਡਾ ਦੇ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਨੇ ...
31/10/2020

ਸਾਡੇ ਪਿੰਡ ਦੇ ਮਹਾਨ ਲੋਕ

ਇਹਨੂੰ ਪੁੱਛਣਾ ਤਾਂ ਸੀ ਕਿ ਇਹਨੇ ਕੀ ਕੀਤਾ ਆਪਣੇ ਹਲਕੇ ਲਈ
ਜਿੱਥੇ ਸਾਰੇ ਪਿੰਡਾ ਦੇ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਨੇ ਇਹਨਾਂ ਨੂੰ ਜੁੱਤੀਆਂ ਮਾਰ ਰਹੇ ਨੇ ਉੱਥੇ ਅਸੀਂ ਲੋਕ ਇਹਨਾਂ ਦੇ ਹਾਰ ਪਾ ਕੇ ਫੋਟੋਵਾ ਖਿੱਚਾਂ ਰਹੇ ਹਾਂ ਇਸ ਲਈ ਸਾਡੇ ਪਿੰਡ ਤਰੌਂਕੀਆਂ ਨਹੀਂ ਕਰਦੇ ਕਿਉਂਕਿ ਅਸੀਂ ਸਵਾਲ ਨਹੀਂ ਕਰਦੇ 🙏

ਤਰੁਣ ਪਿੰਡ ਉੱਡਤ ਸੈਦੇ ਵਾਲਾ (ਮਾਨਸਾ )  ਵਿੱਚ ਕਾਫੀ ਸਮੇਂ ਤੋਂ ਰਹਿੰਦਾ ਸੀ,  ਬਹੁਤ ਗਰੀਬੀ ਵਿਚ ਮਾ ਪਿਉ ਨੇ ਮਿਹਨਤ ਕਰਕੇ ਪੜਾਇਆ ਤੇ ਇਹ ਬੱਚਾ ਬ...
29/07/2020

ਤਰੁਣ ਪਿੰਡ ਉੱਡਤ ਸੈਦੇ ਵਾਲਾ (ਮਾਨਸਾ ) ਵਿੱਚ ਕਾਫੀ ਸਮੇਂ ਤੋਂ ਰਹਿੰਦਾ ਸੀ, ਬਹੁਤ ਗਰੀਬੀ ਵਿਚ ਮਾ ਪਿਉ ਨੇ ਮਿਹਨਤ ਕਰਕੇ ਪੜਾਇਆ ਤੇ ਇਹ ਬੱਚਾ ਬੜਾ ਹੀ ਨਰਮ ਸੁਭਾਅ ਦਾ ਸੀ ਤੇ ਇਸ ਬੱਚੇ ਨੇ ਮਿਹਨਤ ਵੀ ਉਨ੍ਹੀ ਕੀਤੀ ਜਿੰਨੀ ਰੱਬ ਨੇ ਗਰੀਬੀ ਦਿੱਤੀ ਸੀ ਤੇ ਹੁਣ ਭਰ ਜਵਾਨੀ (25 ਸਾਲ )ਵਿੱਚ ਆਪਣੇ ਮਾਪਿਆਂ ਨੂੰ ਰੋਦੇ ਕਰਲਾਉਦੇ ਛੱਡ ਗਿਆ ਸੱਚੀਂ ਬਹੁਤ ਦੁੱਖ ਹੋਇਆ ਜਦੋਂ ਤੇਰੇ ਸ਼ਹੀਦ ਹੋਣ ਬਾਰੇ ਪਤਾ ਲੱਗਿਆ,,, ਤਰੁਣ ਇੰਡੀਅਨ ਨੇਵੀ ਵਿੱਚ ਸੀ ਤੇ ਸ਼੍ਰੀ ਲੰਕਾ ਵਿੱਚ ਡਿਊਟੀ ਕਰ ਰਿਹਾ ਸੀ, ਤੇਜ਼ ਤੂਫ਼ਾਨ ਆਉਣ ਕਰਕੇ ਸਿਰ ਇੱਕ ਪੱਥਰ ਨਾਲ ਟਕਰਾ ਗਿਆ ਤੇ ਸਾਡਾ ਛੋਟਾ ਵੀਰ ਤਰੁਣ ਸ਼ਰਮਾ ਸ਼ਹੀਦ ਹੋ ਗਿਆ,, ਮਰਨਾ ਸੱਚ ਤਾਂ ਹੈ ਪਰ ਐਨੀ ਛੋਟੇ ਉਮਰੇਂ,, ਰੱਬਾ ਤੇਰਿਆਂ ਰੰਗਾਂ ਦਾ ਵੀ ਕੋਈ ਭੇਤ ਨੀ,, ਰੱਬਾ ਤੇਰਾ ਭਾਣਾ ਮੰਨਣਾ ਪੈਣਾ,, ਸਾਡੇ ਛੋਟੇ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ 😪😪😪R I P ਤਰੁਣ ਵੀਰ

21/06/2020
ਆਪਣੇ ਪਿੰਡੋਂ ਕੋਣ ਹੈ 🙏ਵਾਹਿਗੁਰੂ ਮੇਹਰ ਕਰੇ
22/03/2020

ਆਪਣੇ ਪਿੰਡੋਂ ਕੋਣ ਹੈ 🙏ਵਾਹਿਗੁਰੂ ਮੇਹਰ ਕਰੇ

21/03/2020

ਕੋਈ ਕਲੱਬ ਵਾਲਾ ਮਾਸਕ ਹੀ ਵੱਡਦੋ ਪਿੰਡ ਵਿੱਚ ਕਰੋਨਾ ਦੇ ਬਚਾਓ ਲਈ ਕੋਈ ਜਾਣਕਾਰੀ ਹੀ ਦੇ ਦਵੋ ਜੀ ਲੋਕਾਂ ਨੂੰ 🙏

27/02/2020

ਸਕੂਲ ਦੇ ਕਮਰੇ ਘੱਟ ਨੇ ਉਸ ਵੱਲ ਕਿਸੇ ਕਲੱਬ ਦਾ ਧਿਆਨ ਨਹੀਂ ਜਾਂਦਾ - ਕਿਉਕੇ ਉਹਨਾ ਨੇ ਤਾਂ ਜੀ ਕਬੱਡੀ ਕੱਪ ਹੀ ਕਰਵਾਉਣੈ

ਨਸ਼ਾ ਸ਼ਰਾਬ ਤੋਂ ਵੱਧਕੇ ਸਮੈਕ ਤੱਕ ਆ ਗਿਆ ਪਿੰਡ ਚ ਕਿਵੇਂ ਤੇ ਕਿੱਥੋਂ ਆਉਦੇ ਕੋਈ ਜ਼ਰੂਰੀ ਨਹੀਂ ਪਤਾ ਕਰਨਾ - ਕਿਉਕੇ ਉਹਨਾ ਨੇ ਤਾਂ ਜੀ ਕਬੱਡੀ ਕੱਪ ਹੀ ਕਰਵਾਉਣੈ

ਸਾਡੇ ਜਵਾਕਾਂ ਨੂੰ ਨਵੀਂਆਂ ਪੋਸਟਾਂ ਜਾ ਆਪਣੇ ਭਵਿੱਖ ਲਈ ਕੋਈ ਰਾਹ ਨਹੀਂ ਦਿਖਾਉਦਾ - ਕਿਉਕੇ ਉਹਨਾ ਨੇ ਤਾਂ ਜੀ ਕਬੱਡੀ ਕੱਪ ਹੀ ਕਰਵਾਉਣੈ

ਹੋਰ ਵੀ ਬਹੁਤ ਕੁਝ ਹੈ ਜੋ ਹਾਲੇ ਸਮਝਣਾ ਸਮਝਾਉਣਾ ਬਾਕੀ ਹੈ ਪਰ ਸਾਡੀ ਸਮਝ ਚ ਉਸ ਵੇਲੇ ਆਉਣੈ ਜਦੋਂ ਅਸੀਂ ਪਿੰਡ ਲਈ ਇਕੱਠੇ ਹੋਵਾਂਗੇ ਪਰ ਹਾਲੇ ਤਾਂ ਅਸੀਂ ਆਪਣੇ ਘਰਾਂ ਚ ਵੀ ਇਕੱਠੇ ਨਹੀਂ

ਤੁਹਾਡੀ ਆਪਸੀ ਲੜਾਈ ਦਾ ਬੋਝ ਲੋਕਾਂ ਦੀ ਜੇਬ ਤੇ ਨਾਂ ਪਾਓ ਪਹਿਲਾ ਪਿੰਡ ਬਾਰੇ ਸੋਚੋ ਕਬੱਡੀ ਫੇਰ ਕਦੇ ਕਰਵਾਲਿਓ🙏

Address

Uddat Saide Wala
Boha
151503

Telephone

9417059546

Website

Alerts

Be the first to know and let us send you an email when Uddat Saide Wala posts news and promotions. Your email address will not be used for any other purpose, and you can unsubscribe at any time.

Share