Karan Computer Center

Karan Computer Center learn basic computer short Term Course

11/02/2026

Shortcut keys

27/01/2018
22/09/2017

Punjab Verka Milkfed Recruitment 2017 from website www.verka.coop. Moreover candidates can also search for Punjab Verka Milkfed Deputy Manager Recruitment 2

28/06/2017
03/06/2016

ਕੀ-ਬੋਰਡ ਦੇ ਸਾਰੇ ਅੱਖਰ ਕ੍ਰਮਵਾਰ ਕਿਉਂ ਨਹੀਂ ਹੁੰਦੇ ….?
ਕੰਪਿਊਟਰ ਨੇ ਦੁਨੀਆਂ ਨੂੰ ਗਲੋਬਲ ਵਿਲੇਜ਼ ਬਣਾ ਦਿੱਤਾ ਹੈ। ਤੁਹਾਡੀਆਂ ਉੰਗਲੀਆਂ ਜਿੰਨੀ ਤੇਜ਼ੀ ਨਾਲ ਚੱਲਦੀਆਂ ਹਨ ਉਨੀ ਹੀ ਤੇਜ਼ੀ ਨਾਲ ਦੁਨੀਆਂ ਵਿੱਚ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਪਰ ਕੀ ਕਦੇ ਸੋਚਿਆ ਹੈ ਕਿ ਕੀ-ਬੋਰਡ ਸ਼ਬਦਾਂ ਦਾ ਕ੍ਰਮ‘QWERTY’ਕਿਉਂ ਹੁੰਦਾ ਹੈ ? ਆਓ ਜਾਣਦੇ ਹਾਂ ਕਿਉਂ ਕੀ-ਬੋਰਡ ਦੇ ਸਾਰੇ ਅੱਖਰ ਉਪਰ ਨੀਚੇ ਕਿਉਂ ਲੱਗੇ ਹੁੰਦੇ ਹਨ।ਕੀ-ਬੋਰਡ ਦਾ ਇਸਤੇਮਾਲ ਲੱਗਭਗ ਅਸੀਂ ਰੋਜ਼ ਕਰਦੇ ਹਾਂ । ਕੀ-ਬੋਰਡ ਅਤੇ ਮੋਬਾਈਲ ਦੇ ਕੀ-ਪੈਡ ਵਿੱਚ ਸ਼ੁਰੂਆਤੀ ਅੱਖਰ‘QWERTY’ ਤੋਂ ਸ਼ੁਰੂ ਹੁੰਦੇ ਹਨ। ਕ੍ਰਿਸ਼ਟੋਫਰ ਲਥਾਮ ਸ਼ੋਲਸ(14 ਫਰਵਰੀ 1819-17 ਫਰਵਰੀ 1890) ਨੇ‘QWERTY’ਦੀ ਰੂਪ ਰੇਖਾ ਤਿਆਰ ਕੀਤੀ ਸੀ । ਸਭ ਤੋਂ ਪਹਿਲਾਂ 1874 ਵਿੱਚ ਆਏ ਟਾਈਪਰਾਈਟਰ ਵਿੱਚ ਸ਼ਬਦਾਂ ਦਾ ਇਸਤੇਮਾਲ ਇਸ ਤਰਾਂ ਹੋ ਰਿਹਾ ਹੈ। ਤਾਂ ਉਸ ਸਮੇਂ ਰਮਿੰਗਟਨ 1 ਦੇ ਨਾਮ ਨਾਲ ਜਾਣਿਆ ਗਿਆ ।ਜਦੋਂ ਸ਼ਾਲਸ ਸ਼ਬਦਾਂ ਦੀ ਪੱਧਤੀ ਅਤੇ ਕ੍ਰਮ ਨੂੰ ਨਿਰਧਾਰਿਤ ਕਰ ਰਹੇ ਸੀ ਤਾਂ ਉਹਨਾਂ ਇਹ ਪਾਇਆ ਕਿ ਜਦੋਂ ਕ੍ਰਮ ਨੂੰ ਸਿੱਧਾ ਰੱਖਿਆ ਗਿਆ ਤਾਂ ਬਟਨ ਜਾਮ ਹੋ ਰਹੇ ਸੀ ਅਤੇ ਇੱਕ ਦੇ ਬਾਅਦ ਇੱਕ ਹੋਣ ਦੀ ਵਜ੍ਹਾ ਨਾਲ ਬਟਨ ਦੱਬਣ ਵਿੱਚ ਮੁਸ਼ਕਿਲ ਆਉਂਦੀ ਸੀ ਸ਼ੋਲਸਨੇ 1868 ‘ਚ ‘ABCD’ ਤੋਂ ਸ਼ੁਰੂ ਹੋਣ ਵਾਲਾ ਕੀ-ਬੋਰਡ ਪੇਟੈਂਟ ਕਰਵਾਇਆ ਸੀ ਅਤੇ ਉਸ ਸਮੇਂ ਟਾਈਪਰਾਈਟਰ ਵਿੱਚ ਬੈਕ-ਸਪੇਸ ਦਾ ਬਟਨ ਨਹੀਂ ਸੀ । ਇਹੀ ਵਜ੍ਹਾ ਹੈ ਕਿ ਕੀ-ਬੋਰਡ ਵਿੱਚ QWERTY ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਤਾਂ ਕਿ ਟਾਈਪ ਕਰਨ ਵਿੱਚ ਆਸਾਨੀ ਰਹੇ ।‘QWERTY’ਕ੍ਰਮ ਵਾਲਾ ਕੀ-ਬੋਰਡਕ੍ਰਿਸ਼ਟੋਫਰ ਲਥਾਮ ਸ਼ੋਲਸਨੇ 27 ਅਗਸਤ 1878 ‘ਚ U.S. ਵਿੱਚ ਪੇਟੈਟ(Patent:207,559 US)ਕਰਵਾਇਆ ਸੀ। ਜੋ ਅੱਜ ਸਾਰੀ ਦੁਨੀਆਂ ਵਿੱਚ ਵਰਤਿਆ ਜਾ ਰਿਹਾ ਹੈ ।

27/08/2014

Punjabi typing in assess font coaching starts..
New batch start

15/07/2014

learn basic computer short Term Course

Address

Public Places
Bathinda
151001

Website

Alerts

Be the first to know and let us send you an email when Karan Computer Center posts news and promotions. Your email address will not be used for any other purpose, and you can unsubscribe at any time.

Share