Shiv cyber cafe

Shiv cyber cafe PAN CARD, ADHAR CARD, VOTER CARD,ONLINE FORMS, TRAIN TICKETS, AIRTICKETS, INSURANCE, VARIOUS LICENCE APPLY ETC.

17/08/2023

ਅਜ਼ਾਈਲ ਹਰਬਲ ਵੱਲੋਂ ਵੈਲਨੈਸ਼ ਅਡਵਾਈਜ਼ਰ, ਮੈਨੇਜਰ, ਅਸ਼ਿਸ਼ਟੈਂਟ ਮੈਨੇਜਰ ਦੀਆਂ ਅਸਾਮੀਆਂ ਲਈ ਮਿਤੀ 18-08-2023 ਨੂੰ ਸਿਲੈਕਸ਼ਨ ਕੀਤੀ ਜਾਵੇਗੀ। ਵੈਲਨੈਸ਼ ਅਡਵਾਈਜ਼ਰ ਲਈ ਯੋਗਤਾ ਬਾਰਵੀਂ ਜਾਂ ਗਰੈਜੂਏਸ਼ਨ ਅਤੇ ਮੈਨੇਜਰ/ਅਸ਼ਿਸਟੈਂਟ ਮੈਨੇਜਰ ਲਈ ਗਰੈਜੂਏਸ਼ਨ ਨਾਲ 3 ਸਾਲ ਦਾ ਮਾਰਕੀਟਿੰਗ ਦਾ ਤਜਰਬਾ ਹੋਣਾ ਜਰੂਰੀ ਹੈ। ਇਹਨਾਂ ਅਸਾਮੀਆਂ ਲਈ ਕੇਵਲ ਲੜਕੀਆਂ (Only Girls Candidate) ਯੋਗ ਹਨ। ਉਮਰ ਹੱਦ 18 ਤੋਂ 26 ਸਾਲ ਹੈ। ਵੈਲਨੈਸ਼ ਅਡਵਾਈਜ਼ਰ ਲਈ ਤਨਖਾਹ 8,000/- ਤੋਂ 15,000/- ਪ੍ਰਤੀ ਮਹੀਨਾਂ ਅਤੇ ਅਸ਼ਿਸ਼ਟੈਂਟ ਮੈਨੇਜਰ ਲਈ ਤਨਖਾਹ 30,000/- ਰੁਪਏ ਪ੍ਰਤੀ ਮਹੀਨਾ ਹੋਵੇਗੀ। ਨੌਕਰੀ ਲਈ ਲੋਕੇਸ਼ਨ ਬਠਿੰਡਾ ਰਹੇਗੀ। ਚਾਹਵਾਨ ਪ੍ਰਾਰਥੀ ਆਪਣੇ ਨਾਲ ਬਾਈਓਡਾਟਾ, ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਆਦਿ ਲੈ ਕੇ ਮਿਤੀ 18 ਅਗਸਤ 2023, ਦਿਨ ਸ਼ੁਕਰਵਾਰ, ਸਮਾਂ ਸਵੇਰੇ 09.00 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। No TA/DA

13/10/2022
25/03/2022

🚨 ਦਸਵੀਂ ਪਾਸ ਕੁੜੀਆਂ/ ਮੁੰਡਿਆਂ ਲਈ ਵੱਡੀ ਭਰਤੀ

*▪️SSC MTS ਹੈਲਪਰਾਂ ਅਤੇ ਹਵਲਦਾਰ ਦੀਆਂ ਕਰੀਬ 4000+ ਪੋਸਟਾਂ ਤੇ ਭਰਤੀ*

*▪️ਆਖਰੀ ਮਿਤੀ* - 30/04/2022

*▪️ਪੂਰੀ ਜਾਣਕਾਰੀ*
*ਸ਼ਿਵ ਸਾਈਬਰ ਕੈਫੇ* 9781238888

17/07/2021

ਪੰਜਾਬ ਪੁਲਿਸ ਕੋਂਸਟੇਬਲ ਦੀ ਭਰਤੀ ਲਈ ਰਜਿਸ਼ਟ੍ਰੇਸ਼ਨ ਸ਼ੁਰੂ ਹੋ ਗਈ ਹੈ

01/06/2021

Class 10th Punjabi Additional form are available now, last date 30th June,2021

15/05/2021

ਜੇਲ ਵਾਰਡਰ ਦੀ ਪੋਸਟਾਂ ਦੇ ਫਾਰਮ ਘਰ ਬੈਠੇ ਭਰਨ ਲਈ ਸੰਪਰਕ ਕਰੋ!
ਯੋਗਤਾ +2
97812-38888

15/12/2020

CHSL
Last date for Payment of Fee through Online: 17-12-2020 Extended to 21-12-2020 by 23:30 Hrs

Address

Main Road Paras Ram Nagar
Bathinda
151001

Telephone

+919781238888

Website

Alerts

Be the first to know and let us send you an email when Shiv cyber cafe posts news and promotions. Your email address will not be used for any other purpose, and you can unsubscribe at any time.

Contact The Business

Send a message to Shiv cyber cafe:

Share