Aman Online Services Chhapa

Aman Online Services Chhapa Contact information, map and directions, contact form, opening hours, services, ratings, photos, videos and announcements from Aman Online Services Chhapa, Internet cafe, AMANPHOTOSTAT CHHAPA, Barnala.

A to Z online Serviices avalible here like ONLINE APPLY, OFLINE APPLY, PAY BILLS, RECHARGE ANY DTH TV, PHOTOSTAT, LAMINATION
AADHAR CARD
VOTER CARD NEW & UPDATE
PASSPORT
PAN CARD
MEDICAL INSURANCE
MOTER INSURANCE
TICKETS (railway, bus)
hotel booking
ETC.

With Kuldeep Singh Chhapa – I'm on a streak! I've been a top fan for 21 months in a row. 🎉
10/03/2026

With Kuldeep Singh Chhapa – I'm on a streak! I've been a top fan for 21 months in a row. 🎉

Bank Office Attendent jobs     ゚viralシ
17/01/2026

Bank Office Attendent jobs
゚viralシ

22/12/2025

ਜਰੂਰੀ ਜਾਣਕਾਰੀ 👇
👉 ਪੰਜਾਬ ਸਰਕਾਰ ਦੀ ਸਕੀਮ ਦੱਸ ਲੱਖ ਮੁਫ਼ਤ ਇਲਾਜ ਵਾਲੇ ਕਾਰਡ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਜ਼ਰੂਰੀ ਹੈ ਏਹ ਕਾਰਡ ਇੱਕ ਜਨਵਰੀ 2026 ਤੋ ਬਣਨੇ ਸ਼ੁਰੂ ਹੋਣਗੇ।ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹੋ ਜਹੇ ਕਾਰਡਾਂ ਦੀ ਕਿਸੇ ਨੂੰ ਜਰੁਰਤ ਹੀ ਨਾ ਪਵੇ । ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਤੇ ਜਨਮ ਮਿਤੀ ਬਿਲਕੁਲ ਇੱਕੋ ਨਾਲ ਦੀ ਹੋਣੀ ਲਾਜ਼ਮੀ ਹੈ । ਜੇਕਰ ਕਿਸੇ ਦੇ ਆਧਾਰ ਕਾਰਡ ਨਾਲੋ ਵੋਟਰ ਕਾਰਡ ਤੇ ਜਨਮ ਮਿਤੀ ਵਿੱਚ ਫਰਕ ਹੈ ਤਾਂ ਉਹ ਆਪਣੇ ਵੋਟਰ ਕਾਰਡ ਤੇ ਜਨਮ ਮਿਤੀ ਠੀਕ ਕਰਵਾ ਲੈਣ ਵੋਟਰ ਕਾਰਡ ਜਨਮ ਮਿਤੀ ਠੀਕ ਹੋਣ ਤੇ ਹੀ ਦੱਸ ਲੱਖ ਮੁਫ਼ਤ ਇਲਾਜ ਵਾਲਾ ਕਾਰਡ ਬਣੇਗਾ । 🙋
ਏਹ ਕਾਰਡ ਤੁਸੀ ਸਾਡੇ ਕੋਲ ਵੀ ਬਣਵਾ ਸਕਦੇ ਹੋ ਅਤੇ ਆਪਣੇ ਵੋਟਰ ਕਾਰਡ ਚ ਜਨਮ ਮਿਤੀ ਦਰੁਸਤ ਵੀ ਕਰਵਾ ਸਕਦੇ ਹੋ ।
ਧੰਨਵਾਦ ਸਾਹਿਤ

ਅਮਨ ਫੋਟੋ ਸਟੇਟ ਤੇ ਆਨਲਾਈਨ 🧑‍💻
ਸਰਵਿਸ ਛਾਪਾ 9478231770 , 081460 79089

follow up for more information

🙏🙏🙏🙏🙏🙏

22/12/2025

ਲਰਨਿੰਗ ਲਾਇਸੈਂਸ ਬਣਵਾਓ ਘਰ ਬੈਠੇ
ਪੇਜ ਨੂੰ ਫੋਲੋ ਕਰ ਲਵੋ ਜੀ Aman Online Services Chhapa
ਸਾਰੀਆਂ ਸਰਕਾਰੀ ਸੇਵਾਵਾਂ
゚viralシ

ਗਰੁੱਪ ਡੀ ਦੀਆਂ ਪੋਸਟਾਂ ਵਿੱਚ ਕੀਤਾ ਗਿਆ ਵਾਧਾ। ਅਪਲਾਈ ਕਰਨ ਲਈ ਆਪਣੇ ਡਾਕੂਮੈਂਟ ਸਾਨੂੰ ਵਟਸਐਪ ਕਰੋ ਤੇ ਘਰ ਬੈਠੇ ਆਪਣੇ ਫਾਰਮ ਭਰਵਾਓ। ਅਮਨ ਫੋਟੋ...
06/12/2025

ਗਰੁੱਪ ਡੀ ਦੀਆਂ ਪੋਸਟਾਂ ਵਿੱਚ ਕੀਤਾ ਗਿਆ ਵਾਧਾ। ਅਪਲਾਈ ਕਰਨ ਲਈ ਆਪਣੇ ਡਾਕੂਮੈਂਟ ਸਾਨੂੰ ਵਟਸਐਪ ਕਰੋ ਤੇ ਘਰ ਬੈਠੇ ਆਪਣੇ ਫਾਰਮ ਭਰਵਾਓ। ਅਮਨ ਫੋਟੋ ਸਟੇਟ ਛਾਪਾ 94718231770, 8146079088
ਹੋਰ ਜਾਣਕਾਰੀ ਲਈ ਸਾਨੂੰ ਫੋਲੋ ਕਰ ਲਵੋ .services

02/12/2025
ਵੋਟਰ ਕਾਰਡ ਨਵਾਂ ਬਣਵਾਉਣਾ ਹੋਵੇ ਜਾਂ ਫਿਰ ਕਿਸੇ ਕਿਸਮ ਦੀ ਦਰੁਸਤੀ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ .services  8146079089 , 9478231...
25/11/2025

ਵੋਟਰ ਕਾਰਡ ਨਵਾਂ ਬਣਵਾਉਣਾ ਹੋਵੇ ਜਾਂ ਫਿਰ ਕਿਸੇ ਕਿਸਮ ਦੀ ਦਰੁਸਤੀ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ .services 8146079089 , 9478231770

ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲੀਆਂ ਬੰਪਰ ਭਰਤੀਆਂ ਯੋਗਤਾ 10 ਵੀ ਪਾਸਉਮਰ 18-37ਤਨਖਾਹ 18000 to 56000ਜੇਕਰ ਤੁਸੀਂ ਵੀ ਅਪਲਾਈ ਕਰਨਾ ਚ...
24/11/2025

ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲੀਆਂ ਬੰਪਰ ਭਰਤੀਆਂ
ਯੋਗਤਾ 10 ਵੀ ਪਾਸ
ਉਮਰ 18-37
ਤਨਖਾਹ 18000 to 56000

ਜੇਕਰ ਤੁਸੀਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਪਣੇ ਡਾਕੂਮੈਂਟ ਸਾਨੂੰ ਹੇਠਾਂ ਦਿੱਤੇ ਨੰਬਰਾਂ ਤੇ ਵਟਸ ਐਪ ਕਰ ਸਕਦੇ ਹੋ।
081460 79089 9478231770

ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਵੋ ਜੀ । ਜਾਣਕਾਰੀ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ।
ਨੌਕਰੀਆਂ ਦੀ ਜਾਣਕਾਰੀ ਲਈ ਵਟਸ ਐਪ ਗਰੁੱਪ ਜੁਅਇੰਨ ਕਰਨ ਲਈ Group join ਲਿੱਖ ਕੇ ਵਟਸਐਪ ਮੈਸੇਜ ਕਰੋ
ਹੁਣ ਤੁਸੀਂ ਸਾਡੇ ਨਾਲ ਇੰਸਟਾਗ੍ਰਾਮ ਤੇ ਵੀ ਜੁੜ ਸਕਦੇ ਹੋ AMAN ONLINE SERVICES https://www.instagram.com/aman_online.services?igsh=MW85ZTI3bjNsc2Vzeg%3D%3D&utm_source=qr

10/11/2025

ਲਰਨਿੰਗ ਲਾਇਸੈਂਸ ਅਪਲਾਈ ਕਰਨ ਲਈ ਸਾਨੂੰ ਮਿਲੋ Aman Online Services Chhapa Kuldeep Singh Chhapa

🌟✨ ਫਾਰਮ ਮੁੜ ਤੋਂ ਭਰਨੇ ਸ਼ੁਰੂ ਹੋਏ – ਪੋਸਟਾਂ ਦੀ ਗਿਣਤੀ ਵਧੀ | Re-Open ✨🌟💥 ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)💥 Punjab State Civil S...
07/09/2025

🌟✨ ਫਾਰਮ ਮੁੜ ਤੋਂ ਭਰਨੇ ਸ਼ੁਰੂ ਹੋਏ – ਪੋਸਟਾਂ ਦੀ ਗਿਣਤੀ ਵਧੀ | Re-Open ✨🌟

💥 ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
💥 Punjab State Civil Services Combined Competitive Exam – 2025

📌 ਅਹੁਦੇ (Posts):
✔️ ਤਹਿਸੀਲਦਾਰ
✔️ DSP (Deputy Superintendent of Police)
✔️ BDPO
✔️ ETO Officer
✔️ ਕਾਰਜਕਾਰੀ ਸ਼ਾਖਾ
✔️ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ
✔️ LCC Officer
✔️ EGSDT Officer
✔️ DSJ / DP Officer

🎓 ਯੋਗਤਾ (Eligibility):
👉 ਕੋਈ ਵੀ Graduation (Final Year Student ਵੀ Apply ਕਰ ਸਕਦੇ ਹਨ)

⏳ ਉਮਰ ਸੀਮਾ (Age Limit):
🔹 General : 21–37 ਸਾਲ
🔹 OBC / SC : 42 ਸਾਲ

💰 ਫੀਸ (Application Fee):
🔹 General : ₹1500
🔹 OBC / SC : ₹750

📅 ਮਹੱਤਵਪੂਰਣ ਤਾਰੀਖਾਂ (Important Dates):
✅ ਆਖਰੀ ਮਿਤੀ ਫਾਰਮ ਭਰਨ ਦੀ: 14/09/2025
✅ ਪ੍ਰੀਖਿਆ ਮਿਤੀ: 26 ਅਕਤੂਬਰ 2025

📍 ਸੰਪਰਕ ਲਈ:
ਅਮਨ ਆਨਲਾਇਨ ਸਰਵਿਸ ਛਾਪਾ
📞 ਮੋਬਾਇਲ: 9478231770
8146079089
ਵਟਸਐਪ ਗਰੁੱਪ ਜੁਆਇਨ ਕਰੋ
https://chat.whatsapp.com/Ge1nRdAxhzULQAX6munNVo?mode=ems_copy_c

Instagram page ਨੂੰ ਫੋਲੋ ਕਰੋ

https://www.instagram.com/aman_online.services?igsh=MW85ZTI3bjNsc2Vzeg%3D%3D&utm_source=qr

page ਨੂੰ ਫੋਲੋ ਕਰੋ

https://www.facebook.com/share/177jtcJdQK/?mibextid=wwXIfr

Address

AMANPHOTOSTAT CHHAPA
Barnala
148104

Opening Hours

Monday 6:30am - 8pm
Tuesday 6:30am - 8pm
Wednesday 6:30am - 8pm
Thursday 6:30am - 8pm
Friday 6:30am - 8pm
Saturday 6:30am - 8pm
Sunday 6:30am - 8pm

Telephone

+918146079089

Alerts

Be the first to know and let us send you an email when Aman Online Services Chhapa posts news and promotions. Your email address will not be used for any other purpose, and you can unsubscribe at any time.

Contact The Business

Send a message to Aman Online Services Chhapa:

Share

Category