28/02/2026
😭ਸਮੂਹ ਕਬੱਡੀ ਜਗਤ ਅਤੇ ਖੇਡ ਪ੍ਰੇਮੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਮਿਹਨਤ ਦੇ ਦਮ ‘ਤੇ ਗਰੀਬੀ ਦੀ ਹਿੱਕ ਚੀਰ ਕੇ ਅੱਗੇ ਆਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਗੂ ਹਾਕਮਵਾਲਾ ਦਾ ਵੱਧ ਤੋਂ ਵੱਧ ਸਾਥ ਦਿਓ। ਜੱਗੂ ਅੱਜ ਜਿਸ ਮੁਕਾਮ ‘ਤੇ ਹੈ, ਉਹ ਕਿਸੇ ਦੀਆਂ ਸਿਫਾਰਸ਼ਾਂ ਨਾਲ ਨਹੀਂ ਬਲਕਿ ਆਪਣੀ ਸਖ਼ਤ ਮਿਹਨਤ ਸਦਕਾ ਪਹੁੰਚਿਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਰਤੀ ਅਨਸਰ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਤ ਰਾਜੀਆਣਾ ਦੇ ਮੈਚ ਤੋਂ ਬਾਅਦ ਜੱਗੂ ਨੇ ਵੀਡੀਓ ਰਾਹੀਂ ਆਪਣਾ ਜੋ ਦਰਦ ਬਿਆਨ ਕੀਤਾ ਹੈ, ਉਸ ਨੂੰ ਸੁਣ ਕੇ ਹਰ ਖੇਡ ਪ੍ਰੇਮੀ ਦਾ ਹਿਰਦਾ ਵਲੂੰਧਰਿਆ ਗਿਆ ਹੈ; ਇਸ ਲਈ ਆਓ ਇਸ ਹੋਣਹਾਰ ਖਿਡਾਰੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ ਤਾਂ ਜੋ ਕੋਈ ਵੀ ਧੱਕੇਸ਼ਾਹੀ ਉਸ ਦੇ ਹੌਸਲੇ ਨਾ ਤੋੜ ਸਕੇ। 🙏
Kabaddi365 PunjabSports StandWithPlayers KabaddiLife SaveKabaddi