Diye Tle Andhera

Diye Tle Andhera A Campaign to bring the wrong activities happening in the society on the right path with awareness.

16/01/2024

ਆਹ ਸਿੰਘ ਦਾ ਵੱਡਾ ਦਾਅਵਾ '10ਵੀਂ ਪਾਤਸ਼ਾਹੀ ਤੱਕ ਨਹੀਂ ਸਜਾਏ ਗਏ ਨਗਰ ਕੀਰਤਨ''
📌Note: ਆਪ ਸਭ ਦੇ ਸਾਥ ਤੋਂ ਬਿਨਾਂ ਇਸ ਜੰਗ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ ਇਸ post ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ Diya Tla Andhera page ਨੂੰ ਫੋਲੋ ਜ਼ਰੂਰ ਕਰਿਓ🙏
Don't forget to follow us on page Diya Tla Andhera - https://www.facebook.com/profile.php?id=100092906234398&mibextid=ZbWKwL
.

15/09/2023
05/09/2023

punjabi ਓ ਅਮੂਲ ਕੰਪਨੀ ਨੇ ਕੱਢਿਆ ਇਹੋ ਜਿਹੇ ਦੁੱਧ ਜਿਹੜਾ 3 ਮਹੀਨੇ ਤੱਕ ਬਿਨਾ ਫ੍ਰਿਜ ਤੋਂ ਖਰਾਬ ਨਹੀਂ ਹੋਵੇਗਾ❓
📌Note: ਆਪ ਸਭ ਦੇ ਸਾਥ ਤੋਂ ਬਿਨਾਂ ਇਸ ਜੰਗ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ ਇਸ post ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ Diya Tla Andhera page ਨੂੰ ਫੋਲੋ ਜ਼ਰੂਰ ਕਰਿਓ🙏
Don't forget to follow us on page Diya Tla Andhera - https://www.facebook.com/profile.php?id=100092906234398&mibextid=ZbWKwL
.

WHO ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਵਿਚ ਦੁੱਧ ਵਿਚ ਮਿਲਾਵਟ ਬੰਦ ਨੀ ਹੁੰਦੀ ਤਾਂ ਸੰਨ 2025 ਤੱਕ ਭਾਰਤੀ ਲੋਕਾਂ ਨੂੰ ਕੈਂਸਰ ਹੋ ਜਾਏਗਾ......
03/09/2023

WHO ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਵਿਚ ਦੁੱਧ ਵਿਚ ਮਿਲਾਵਟ ਬੰਦ ਨੀ ਹੁੰਦੀ ਤਾਂ ਸੰਨ 2025 ਤੱਕ ਭਾਰਤੀ ਲੋਕਾਂ ਨੂੰ ਕੈਂਸਰ ਹੋ ਜਾਏਗਾ...❓
📌Note: ਆਪ ਸਭ ਦੇ ਸਾਥ ਤੋਂ ਬਿਨਾਂ ਇਸ ਜੰਗ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ ਇਸ post ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ Diya Tla Andhera page ਨੂੰ ਫੋਲੋ ਜ਼ਰੂਰ ਕਰਿਓ🙏
Don't forget to follow us on page Diya Tla Andhera - https://www.facebook.com/profile.php?id=100092906234398&mibextid=ZbWKwL
.

ਦੱਸ ਸਾਲ ਦੇ ਨਿਆਣੇ ਦੀ heart attack ਨਾਲ ਮੌਤ ..ਕੌਣ  ਜਿੰਮੇਵਾਰ ..  ਕੌਣ ਕਾਤਿਲ ??.ਜਵਾਬ ...ਅਸੀਂ ਖੁਦ ..ਗਲਤ ਸਿਰਜਿਆ ਜਾ ਰਿਹਾ ਮਾਹੌਲ .....
26/08/2023

ਦੱਸ ਸਾਲ ਦੇ ਨਿਆਣੇ ਦੀ heart attack ਨਾਲ ਮੌਤ ..ਕੌਣ ਜਿੰਮੇਵਾਰ ..
ਕੌਣ ਕਾਤਿਲ ??.
ਜਵਾਬ ...ਅਸੀਂ ਖੁਦ ..ਗਲਤ ਸਿਰਜਿਆ ਜਾ ਰਿਹਾ ਮਾਹੌਲ ..
ਡਾਕ੍ਟਰ੍ਸ ਨੇ ਕੁਝ ਸਵਾਲ ਦੇ ਜਵਾਬ ..ਕੌਣ ਜਿੰਮੇਵਾਰ ..
..ਬੱਚੇ ਨੂੰ ਸਵੇਰੇ ਕੱਚੀ ਨੀਂਦ ਚ ਉਠਾਉਣਾ (ਬੱਚੇ ਦਾ ਸੋਂਣ ਦਾ ਟਾਇਮ ਕਿਉਂ ਨਹੀਂ fix ਕਰਦੇ ਅਸੀਂ .
1. ਸਕੂਲਾਂ ਵਿੱਚ ਵਿਕਦੇ ਘਟੀਆ ਕਿਸਮ ਦੇ ਪੈਕਟ ਕੁਰਕੁਰੇ ਚਿਪਸ ਟੇਡਾ ਮੇਢਾ ਆਦਿ ਇਹ ਸਕੂਲ ਵਾਲੇ ਕਿਉੰ ਵਿਕਣ ਦਿੰਦੇ ਆਪਣੇ ਸਕੂਲ ਵਿੱਚ , ਕਿਉੰ ਨਹੀਂ ਰੋਕਦੇ। ਜਦੋਂ ਪਤਾ ਕਿ ਇਹਨਾਂ ਨੇ ਬੱਚੇ ਨੂੰ ਕੋਈ ਫਾਇਦਾ ਨਹੀਂ ਕਰਨਾ ਉਲਟਾ ਨੁਕਸਾਨ ਕਰਨਾ।
2..ਬਗੈਰ ਨਾਸ਼ਤਾ ਕਰਵਾਏ ਸਕੂਲ ਭੇਜਣਾ ...
3.ਬੱਚਿਆਂ ਦੇ ਭਾਰ ਨਾਲੋਂ ਜਿਆਦਾ ਸਕੂਲ ਬੈਗ ਦਾ ਭਾਰ .. ਲੋੜ ਤੋਂ ਵੱਧ ਕਿਤਾਬਾਂ ਲਗਵਾ ਕੇ ਲੋੜ ਤੋਂ ਵੱਧ ਭਾਰ ਬੱਚੇ ਦੇ ਮੋਢਿਆਂ ਅਤੇ ਦਿਮਾਗ ਤੇ ਪਾਇਆ ਜਾਂਦਾ।ਜਿਹੜੀ subject ਦੀ ਲੋੜ ਉਹ diary ਤੇ ਲਿੱਖਕੇ ਭੇਜਣ .ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਹੋ ਕੁਲੀ ਬਣਨ ਦੀ training ਲੈਣ ਲਈ ਨਹੀਂ ..
4.ਸਕੂਲ ਦਾ ਕੰਮ ਕਮਪਲੀਟ ਨਾ ਹੋਣ ਤੇ ਟੀਚਰ ਦਾ ਸਕੂਲ ਚ ਤੇ ਘਰ ਚ ਤੁਹਾਡਾ ਦਬਾਵ ..
(ਨਹੀਂ ਸਹਿ ਹੁੰਦਾ ਬੱਚੇ ਤੋਂ ..ਪਿਆਰ ਨਾਲ ,ਥੋੜੀ ਸਖਤੀ ਨਾਲ handle ਕਰਨ ਵਾਸਤੇ ਸਮਾਂ ਕੱਢਣਾ ਹੀ ਪੈਣਾ ..)
5.ਠੰਡਾ ਖਾਣਾ ਨਾ ਖਾ ਸਕਣਾ .ਹਜ਼ਮ ਨਹੀਂ ਹੋਣਾ .ਉਪਰੋਂ ਡਾਲਡਾ ,ਰੀਫਾਇੰਡ ਦੀ ਵਰਤੋਂ ...(ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ .ਸੁੱਧ ਤੇਲ ਵਰਤੋਂ .ਘੱਟ ਨੁਕਸਾਨ ਕਰੇਗਾ ..
6.ਸਕੂਲ ਤੋਂ ਆਉਂਦੇ ਹੀ ਨਹਾਕੇ ,ਖਾਣਾ ਖਾਣ ਦਾ ਜ਼ੋਰ ਪਾਉਣਾ ..(ਸਵੇਰੇ ਨਾਹਾਕੇ ਹੀ ਜਾਂਦਾ ਬੱਚਾ ,ਸਫਾਈ ਫੋਬੀਆ ਤੁਹਾਡੇ ਬੱਚੇ ਨੂੰ ਬਿਮਾਰ ਹੀ ਬਣਾਵੇਗਾ )
7.ਬਗੈਰ ਆਰਾਮ ਕੀਤੇ ਹੀ ਟਿਊਸ਼ਨ ਜਾਂ ਸਕੂਲ ਦਾ ਕੰਮ ਕਰਨ ਦਾ ਦਬਾਅ ...(ਬੱਚਾ ਗੁਬਾਰਾ ਹੁੰਦਾ ,ਜਿਆਦਾ ਭਾਰ ਬਰਦਾਸਤ ਨਹੀਂ ਕਰ ਸਕਦਾ ,ਫਟ ਜਾਵੇਗਾ ).....ਮਾਪਿਆਂ ਵਾਸਤੇ ਇਕ ਸਵਾਲ ..ਕੀ ਚਾਰ ਪੰਜ ਸਾਲ ਦੇ ਬੱਚੇ ਨੂੰ ਹੀ ਡਾਕਟਰ ,dc..ਇੰਜੀਨੀਅਰ ,ਬਣਾ ਦੇਵੋਗੇ ..
ਕਦੀ ਆਪਣੇ ਵੱਲ ਝਾਤੀ ਮਾਰੋ ਆਪੁ ਕਿੰਨਾ ਕੁ ਪੜ੍ਹੇ ਲਿਖੇ ਹੋ ਕਿਹੜੀ ਉਮਰ ਚ ਸਕੂਲ ਜਾਣਾ ਸ਼ੁਰੂ ਕੀਤਾ ਸੀ ..ਕਾਹਤੋਂ ਮਾਸੂਮ ਦੀ ਜਾਨ ਦੇ ਪਿੱਛੇ ਪਏ ਹੋ ..
ਬੱਸ ਇਕ ਦੌੜ ,ਇਕ ਹੋੜ ਦੂਸਰਿਆਂ ਨਾਲ ਕਿ ਮੇਰਾ ਬੱਚਾ ਸਭ ਤੋਂ ਅੱਗੇ ਨਿਕਲ ਜਾਏ। ਬੱਚਿਆਂ ਦਾ ਬਚਪਨ ਖਤਮ ਕਰ ਰਹੇ .ਤੁਸੀਂ ਜਵਾਨ ਹੋ ਸਵੇਰੇ ਪੰਜ ਵਜੇ ਉੱਠਕੇ,ਦੋ ਢਾਈ ਵਜੇ ਤਕ ਲਗਾਤਾਰ ਕੰਮ ਕਰੋ,ਫੇਰ ਖਾਣਾ ਖਾ ਕੇ ਤੁਰੰਤ ਫੇਰ ਕੰਮ ਕਰੋ ,ਫੇਰ ਅਹਿਸਾਸ ਹੋਵੇਗਾ ..ਛੋਟੇ ਬੱਚਿਆਂ ਨਾਲ ਏਨਾ ਅਨਿਆਂ ਕੀ ਸਹੀ ਹੈ .ਆਪਣੇ ਦਿਲ ਤੇ ਹੱਥ ਰੱਖਕੇ ਸੋਚੋ ...

Address

Hall Bazaar
Amritsar
143001

Website

Alerts

Be the first to know and let us send you an email when Diye Tle Andhera posts news and promotions. Your email address will not be used for any other purpose, and you can unsubscribe at any time.

Share