Ropar Wale - ਰੋਪੜ ਵਾਲੇ

Ropar Wale - ਰੋਪੜ ਵਾਲੇ Contact information, map and directions, contact form, opening hours, services, ratings, photos, videos and announcements from Ropar Wale - ਰੋਪੜ ਵਾਲੇ, Rupnagar.

30/03/2026

ਪੁਰਾਣੇ ਕਮੇਟੀ ਦੇ ਪ੍ਰਧਾਨ ਸੰਜੇ ਵਰਮਾ ਨੇ ਠੋਕਿਆ ਮਜੌਦਾ ਪ੍ਰਧਾਨ ਅਸ਼ੋਕ ਵਾਹੀ

27/03/2026

E.O Ropar

27/03/2026

ਨਗਰ ਕੌਂਸਲ ਦੇ ਮੈਂਬਰਾਂ ਦੇ ਨਾਂ ਪਹੁੰਚਣ ਤੇ ਸਾਧਾਰਨ ਮੀਟਿੰਗ ਤੇ ਸਾਲਾਨਾ ਬਜਟ ਮੀਟਿੰਗ ਨਹੀਂ ਹੋ ਸਕੀ।

25/03/2026

ਇੱਕ ਬੰਦਾ ਕੈਨੇਡਾ ਦਾ Permanent Resident (PR) ਹੋ ਕੇ ਰੋਪੜ ਤੋਂ ਕਾਂਗਰਸ ਦੀ ਟਿੱਕਟ ਭਾਲਦਾ ਦੱਸੋ ਕੌਣ ?

24/03/2026

6 ਮਹੀਨੇ ਪਹਿਲਾ ਆ ਕੇ ਝੂਠਾ ਪ੍ਰਚਾਰ ਕਰਕੇ ਟਿਕਟ ਨਹੀ ਮਿਲਦੀ ਹੁੰਦੀ

08/03/2026

ਰੋਪੜ ਵਾਲਿਓ ਕੁੜੀਓ ਸੁਣਲੋ 😂

08/03/2026

ਰੋਪੜ ਦੀਆ ਕੁੜੀਆ ਸੁਣਲੋ 😂

ਸਾਡੇ ਰੋਪੜ ਇਲਾਕੇ ਦਾ ਮਾਣ ਸਾਬਕਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ ਨੂੰ ਓਹਨਾ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ 🙏🏼 ਪਰਮਾਤਮਾ ਓਹਨਾ ...
01/03/2026

ਸਾਡੇ ਰੋਪੜ ਇਲਾਕੇ ਦਾ ਮਾਣ ਸਾਬਕਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ ਨੂੰ ਓਹਨਾ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ 🙏🏼 ਪਰਮਾਤਮਾ ਓਹਨਾ ਨੂੰ ਫੇਰ ਮੁੱਖ ਮੰਤਰੀ ਬਣਾਵੇ ਤੇ ਉਹ ਪੰਜਾਬ ਨੂੰ ਇਹ ਔਖੀ ਘੜੀ ਚੋ ਬਾਹਰ ਕੱਢਣ 🙏🏼

01/03/2026

ਰੋਪੜ ਵਾਲਿਓ ਕਰੋ ਕਮੈਂਟ ਆਪਣਾ ਆਪਣਾ ਏਰੀਆ

ਯੂਥ ਕਾਂਗਰਸ ਰੋਪੜ ਅਸੈਂਬਲੀ ਪ੍ਰਧਾਨ ਦੀ ਬਾਜ਼ੀ ਕੌਣ ਮਾਰੋ ?ਜਿੰਦਾ ਗਿੱਲ ਜਾ ਜੁਗਰਾਜ ਗਿੱਲ ਕਮੈਂਟ ਕਰ ਕੇ ਦੱਸੋ ?
20/02/2026

ਯੂਥ ਕਾਂਗਰਸ ਰੋਪੜ ਅਸੈਂਬਲੀ ਪ੍ਰਧਾਨ ਦੀ ਬਾਜ਼ੀ ਕੌਣ ਮਾਰੋ ?
ਜਿੰਦਾ ਗਿੱਲ ਜਾ ਜੁਗਰਾਜ ਗਿੱਲ
ਕਮੈਂਟ ਕਰ ਕੇ ਦੱਸੋ ?

ਇਹਨਾਂ ਨੂੰ ਪੰਜਾਬ ਦੀਆਂ ਗੱਡੀਆਂ ਹੀ ਨੀਂ ਲਭਦੀਆਂ ਸਭ ਕੁਝ ਬਾਹਰਲੇ ਹੀ ਲੈਂਦੇ
15/02/2026

ਇਹਨਾਂ ਨੂੰ ਪੰਜਾਬ ਦੀਆਂ ਗੱਡੀਆਂ ਹੀ ਨੀਂ ਲਭਦੀਆਂ ਸਭ ਕੁਝ ਬਾਹਰਲੇ ਹੀ ਲੈਂਦੇ

06/02/2026

ਕੌਣ ਕੌਣ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਦੁਵਾਰਾ ਦੇਖਣਾ ਚਾਹੁੰਦਾ?

Address

Rupnagar

Website

Alerts

Be the first to know and let us send you an email when Ropar Wale - ਰੋਪੜ ਵਾਲੇ posts news and promotions. Your email address will not be used for any other purpose, and you can unsubscribe at any time.

Share