Computer World Bulhowal Hoshiarpur

Computer World Bulhowal Hoshiarpur Also deals in computer Hardware, Software, Designing, CCTV High Security and online job Work. IELTS and Computer Educational Institution

02/09/2023
31/08/2021

ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ- ਕਾਲਜਾਂ ਵਿੱਚ ਪੜ੍ਹ ਰਹੇ, ਭਾਰਤੀ ਸੰਵਿਧਾਨ ਦੁਆਰਾ ਨਿਰਧਾਰਿਤ ਘੱਟ ਗਿਣਤੀਆਂ ਸਿੱਖ, ਬੋਧੀ, ਜੈਨੀ, ਮੁਸਲਿਮ, ਪਾਰਸੀ ਤੇ ਹੋਰ ਘੱਟ ਗਿਣਤੀ ਕਮਿਊਨੀਟੀ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਸਕਾਲਰਸ਼ਿਪ(ਵਜੀਫੇ) ਦੇ ਫਾਰਮ ਭਰਨ ਦੀ ਆਖਰੀ ਤਾਰੀਖ 15-11-2021 ਹੈ। ਇਸ ਤਾਰੀਖ ਤੋਂ ਪਹਿਲਾਂ-ਪਹਿਲਾਂ ਹਰ ਇੱਕ ਵਿਦਿਆਰਥੀ(ਸਿਰਫ ਸਿੱਖ,ਮੁਸਲਿਮ, ਬੋਧੀ, ਜੈਨੀ, ਪਾਰਸੀ ਅਤੇ ਹੋਰ ਮਾਈਨਰ ਕਮਿਊਨੀਟੀ ਵਾਲੇ ਵਿਦਿਆਰਥੀ) ਆਪਣੀ ਸਕਾਲਰਸ਼ੀਪ ਲਈ ਲੋੜੀਂਦੇ ਦਸਤਾਵੇਜ ਲੈ ਕੇ ਅਪਲਾਈ ਕਰ ਸਕਦਾ ਹੈ। ਕਈ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਖੁਦ ਹੀ ਫਾਰਮ ਭਰਵਾ ਰਹੇ ਹਨ। ਜੇਕਰ ਕੋਈ ਫਾਰਮ ਭਰਨ ਤੋਂ ਰਹਿ ਗਿਆ ਹੋਵੇ ਤਾਂ ਜਰੂਰ ਭਰੇ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਇਸ ਸੇਵਾ ਦਾ ਲਾਭ ਉਠਾ ਸਕਦੇ ਹਨ।
ਵਜੀਫਾ ਰਾਸ਼ੀ:- 👇🏼👇🏼
ਪਹਿਲੀ ਤੋਂ ਪੰਜਵੀ ਕਲਾਸ-1000 ਰੁਪਏ।
ਛੇਵੀਂ ਤੋਂ ਦਸਵੀਂ ਜਮਾਤ- 5700 ਰੁਪਏ।
11ਵੀਂ ਤੇ 12ਵੀ ਕਲਾਸ-9300 ਰੁਪਏ।
ਇੰਜੀਨੀਅਰਿੰਗ ਤੇ ਹੋਰ ਪ੍ਰੋਫੇਸਨੈਲ਼ ਕੋਰਸਾਂ
ਲਈ -25000-30000 ਰੁਪਏ।
ਨੋਟ:-ਇਹ ਰਕਮ ਸਿੱਧੀ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਆਏਗੀ।ਤਾਰੀਕ 31-11-2021 ਤੋ ਅੱਗੇ ਵੱਧ ਸਕਦੀ ਹੈ
ਆਪਲਾਈ ਕਰਨ ਲਈ ਸਪੰਰਕ ਕਰੋ।
ਕੰਪਿਊਟਰ ਵਰਲਡ ਅੱਡਾ ਸਰਾ
&
ਕੰਪਿਊਟਰ ਵਰਲਡ ਬੁਲ੍ਹੋਵਾਲ
Contact No. 8284857164, 9463117815

Punjab police sub-inspector bharti start now , education any graduation
06/07/2021

Punjab police sub-inspector bharti start now , education any graduation

NEW REALME SMART LED 32"PRICE ONLY= Rs.- 13000/- Contact No.+91-8284857164
20/01/2021

NEW REALME SMART LED 32"
PRICE ONLY= Rs.- 13000/-

Contact No.+91-8284857164

10/11/2020

*ਇੰਡੀਅਨ ਰੇਲਵੇ* ਅਤੇ *ਇੰਟੈਲੀਜੈਂਸ ਬਿਊਰੋ* ਵਿਚ *ਕਲਰਕਾਂ* ਦੀ ਭਰਤੀ।

ਇਹ ਭਰਤੀ *ਐੱਸ ਐੱਸ ਸੀ* (SSC CHSL) ਯਾਨੀ *ਸਟਾਫ ਸਿਲੈਕਸ਼ਨ ਕਮਿਸ਼ਨ* ਵੱਲੋਂ ਕੀਤੀ ਜਾਵੇਗੀ।

( *ਸਾਬਕਾ ਫੌਜੀ ਵੀ ਅਪਲਾਈ ਕਰ ਸਕਦੇ ਹਨ*)

ਜੌਬ ਨੰਬਰ 132

*ਰੇਲਵੇ ਅਤੇ ਇੰਟੈਲੀਜੈਂਸ ਬਿਊਰੋ* ਵਿਚ ਨਿਕਲੀਆਂ ਹਨ ਭਰਤੀਆਂ।

ਪੋਸਟ ਨਾਮ: *ਕਲਰਕ*

ਆਖਰੀ ਮਿਤੀ: *15-12-2020*

ਉਮਰ ਹੱਦ:

ਜਨਰਲ: *27 ਸਾਲ।*

ਓ ਬੀ ਸੀ: *30 ਸਾਲ।*

ਐੱਸ ਸੀ ਐੱਸ ਟੀ: *32 ਸਾਲ।*

ਫੀਸ:

ਜਨਰਲ ਅਤੇ ਓ ਬੀ ਸੀ: *200 ਰੁਪਏ।*

(100 ਰੁਪਏ *ਸਰਕਾਰੀ ਫੀਸ* ਅਤੇ 100 ਰੁਪਏ *ਫਾਰਮ ਭਰਨ ਦੀ ਫੀਸ*)

ਐੱਸ ਸੀ, ਐੱਸ ਟੀ, ਲੜਕੀਆਂ: *100 ਰੁਪਏ।*

(0 ਰੁਪਏ *ਸਰਕਾਰੀ ਫੀਸ ਹੈ*,
*ਫਾਰਮ ਭਰਨ ਦੀ ਫੀਸ 100 ਰੁਪਏ* ਹੈ।)

ਵਿਦਿਅਕ ਯੋਗਤਾ: *12ਵੀਂ ਪਾਸ*

(ਆਰਮੀ ਗ੍ਰੈਜੂਏਸ਼ਨ ਵੀ ਚੱਲੇਗੀ)

24/08/2020

ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ- ਕਾਲਜਾਂ ਵਿੱਚ ਪੜ੍ਹ ਰਹੇ, ਭਾਰਤੀ ਸੰਵਿਧਾਨ ਦੁਆਰਾ ਨਿਰਧਾਰਿਤ ਘੱਟ ਗਿਣਤੀਆਂ ਸਿੱਖ, ਬੋਧੀ, ਜੈਨੀ, ਮੁਸਲਿਮ, ਪਾਰਸੀ ਤੇ ਹੋਰ ਘੱਟ ਗਿਣਤੀ ਕਮਿਊਨੀਟੀ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਸਕਾਲਰਸ਼ਿਪ(ਵਜੀਫੇ) ਦੇ ਫਾਰਮ ਭਰਨ ਦੀ ਆਖਰੀ ਤਾਰੀਖ 31-10-2020 ਹੈ। ਇਸ ਤਾਰੀਖ ਤੋਂ ਪਹਿਲਾਂ-ਪਹਿਲਾਂ ਹਰ ਇੱਕ ਵਿਦਿਆਰਥੀ(ਸਿਰਫ ਸਿੱਖ,ਮੁਸਲਿਮ, ਬੋਧੀ, ਜੈਨੀ, ਪਾਰਸੀ ਅਤੇ ਹੋਰ ਮਾਈਨਰ ਕਮਿਊਨੀਟੀ ਵਾਲੇ ਵਿਦਿਆਰਥੀ) ਆਪਣੀ ਸਕਾਲਰਸ਼ੀਪ ਲਈ ਲੋੜੀਂਦੇ ਦਸਤਾਵੇਜ ਲੈ ਕੇ ਅਪਲਾਈ ਕਰ ਸਕਦਾ ਹੈ। ਕਈ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਖੁਦ ਹੀ ਫਾਰਮ ਭਰਵਾ ਰਹੇ ਹਨ। ਜੇਕਰ ਕੋਈ ਫਾਰਮ ਭਰਨ ਤੋਂ ਰਹਿ ਗਿਆ ਹੋਵੇ ਤਾਂ ਜਰੂਰ ਭਰੇ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਇਸ ਸੇਵਾ ਦਾ ਲਾਭ ਉਠਾ ਸਕਦੇ ਹਨ।
ਵਜੀਫਾ ਰਾਸ਼ੀ:- 👇🏼👇🏼
ਪਹਿਲੀ ਤੋਂ ਪੰਜਵੀ ਕਲਾਸ-1000 ਰੁਪਏ।
ਛੇਵੀਂ ਤੋਂ ਦਸਵੀਂ ਜਮਾਤ- 5700 ਰੁਪਏ।
11ਵੀਂ ਤੇ 12ਵੀ ਕਲਾਸ-9300 ਰੁਪਏ।
ਇੰਜੀਨੀਅਰਿੰਗ ਤੇ ਹੋਰ ਪ੍ਰੋਫੇਸਨੈਲ਼ ਕੋਰਸਾਂ
ਲਈ -25000-30000 ਰੁਪਏ।
ਨੋਟ:-ਇਹ ਰਕਮ ਸਿੱਧੀ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਆਏਗੀ।ਤਾਰੀਕ 31-10-2020 ਤੋ ਅੱਗੇ ਵੱਧ ਸਕਦੀ ਹੈ
ਆਪਲਾਈ ਕਰਨ ਲਈ ਸਪੰਰਕ ਕਰੋ।
ਕੰਪਿਊਟਰ ਵਰਲਡ ਅੱਡਾ ਸਰਾ
&
ਕੰਪਿਊਟਰ ਵਰਲਡ ਬੁਲ੍ਹੋਵਾਲ
Contact No. 8284857164, 9463117815

13/07/2020
All type of laptop lamination
20/05/2020

All type of laptop lamination

Address

VPO BULHOWAL
Hoshiarpur
146113

Opening Hours

Monday 9am - 5:30pm
Tuesday 9am - 5:30pm
Wednesday 9am - 5:30pm
Thursday 9am - 5:30pm
Friday 9am - 5:30pm
Saturday 9am - 5:30pm

Telephone

+919463117815

Alerts

Be the first to know and let us send you an email when Computer World Bulhowal Hoshiarpur posts news and promotions. Your email address will not be used for any other purpose, and you can unsubscribe at any time.

Contact The Business

Send a message to Computer World Bulhowal Hoshiarpur:

Share