PENDU Canadian ਪੇਂਡੂ ਕਨੇਡੀਅਨ

PENDU Canadian ਪੇਂਡੂ ਕਨੇਡੀਅਨ ॥ਸੁਭ ਕਰਮਨ ਤੇ ਕਬਹੂੰ ਨਾ ਟਰੋਂ॥.(ਕੋਟ ਧਰਮੂੰ -: ਮਾਨਸਾ)

06/23/2026

ਇੱਕ ਨਵਾ ਨਸਾ ਆਇਆ ਮਾਰਕਿਟ ਚ

06/17/2026

Tap tap send

06/06/2026

ਲੰਘਿਆ ਵੇਲਾ ,punjabi short movie trailer

ਵੀਰ ਦੇ ਪੈਸੇ ਨਹੀ ਮੋੜ ਰਹੇ ਸੀ ਕੁੱਝ ਲੋਕ ਤਾਂ ਬਾਈ ਨੇ ਗੋਲੀ ਮਾਰ ਲਈ ਅਪਣੇ ਆਪ ਨੂੰ
06/04/2026

ਵੀਰ ਦੇ ਪੈਸੇ ਨਹੀ ਮੋੜ ਰਹੇ ਸੀ ਕੁੱਝ ਲੋਕ ਤਾਂ ਬਾਈ ਨੇ ਗੋਲੀ ਮਾਰ ਲਈ ਅਪਣੇ ਆਪ ਨੂੰ

Sukhjinder singh .,bathinda 2021 ch canada ayea c te hun mom dad nal last 3 month ton gall ni kri j kise nu kush pta how...
06/03/2026

Sukhjinder singh .,bathinda 2021 ch canada ayea c te hun mom dad nal last 3 month ton gall ni kri j kise nu kush pta howe plz call -9464092507
7717320152

ਦੋਸਤੋ ਇਹ ਕਹਾਣੀ ਉਸ ਸਟੂਡੈਂਟ ਦੀ ਆ ,ਜੋ ਕਨੇਡਾ ਮਾ ਬਾਪ ਦੇ ਪੈਸੇ ਲਵਾ ਕੇ ਪਹੁੰਚ ਜਾਂਦਾ, ਤੇ ਇਥੇ ਆ ਕੇ ਅਪਣੀਆਂ ਟੈਨਸਨਾਂ ਤੇ ਰੁਝੇਵੇ  ਚ ਉਲਝ ...
06/03/2026

ਦੋਸਤੋ ਇਹ ਕਹਾਣੀ ਉਸ ਸਟੂਡੈਂਟ ਦੀ ਆ ,ਜੋ ਕਨੇਡਾ ਮਾ ਬਾਪ ਦੇ ਪੈਸੇ ਲਵਾ ਕੇ ਪਹੁੰਚ ਜਾਂਦਾ, ਤੇ ਇਥੇ ਆ ਕੇ ਅਪਣੀਆਂ ਟੈਨਸਨਾਂ ਤੇ ਰੁਝੇਵੇ ਚ ਉਲਝ ਜਾਂਦਾ ਤੇ ਮਾ ਬਾਪ ਦਾ ਮਹੀਨਿਆਂ ਤੱਕ ਫੋਨ ਨੀ ਚੱਕਦਾ ਤੇ ਆਖਿਰਕਾਰ ਦੇਰ ਹੋ ਜਾਂਦੀ ਆ ਇਸ ਸਾਰੀ ਘਟਨਾ ਨੂੰ ਮੈ ਤੇ ਮੇਰੀ ਟੀਮ ਨੇ ਇਕ short movie ਦੇ ਰੂਪ ਵਿੱਚ ਤਿਆਰ ਕੀਤਾ ਤੇ 10 ਤਰੀਕ ਨੂੰ ਤੁਸੀ ਇਸ ਫਿਲ਼ਮ ਨੂੰ ਦੇਖ ਸਕਦੇ ਹੋ - ਆਸ ਕਰਾਂਗੇ ਤਹਾਨੂੰ ਪਸੰਦ ਆਊਗੀ - Written and directed by -
cast-
Shoot and edit -

06/02/2026

ਮੇਰੀ ਪਹਿਲ਼ੀ short ਫਿਲਮ

06/01/2026

ਚੜਦੀਕਲਾ ਫਿਲਮ ਸਾਰੇ ਦੇਖਣ ਜਾਓ ,ਇਤਿਹਾਸ ਨੂੰ ਸਾਭਿਆ ਜਾਵੇ ਤੇ ਖਾਸ ਕਰਕੇ ਬੱਚਿਆ ਨੂੰ ਜਰੂ ਦਿਖਾਓ

Address

24 Breamlea Road
Brampton, ON

Alerts

Be the first to know and let us send you an email when PENDU Canadian ਪੇਂਡੂ ਕਨੇਡੀਅਨ posts news and promotions. Your email address will not be used for any other purpose, and you can unsubscribe at any time.

Contact The Business

Send a message to PENDU Canadian ਪੇਂਡੂ ਕਨੇਡੀਅਨ:

Share